23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖੁਰਾਲਗੜ੍ਹ ਸਾਹਿਬ ਤੋਂ ਵਾਪਸ ਫ਼ਤਹਿਗੜ੍ਹ ਸਾਹਿਬ ਜਾ ਰਹੀ ਗੱਡੀ ਹਾਦਸਾਗ੍ਰਸਤ

ਬੀਣੇਵਾਲ (ਹੁਸ਼ਿਆਰਪੁਰ) , 14 ਅਪ੍ਰੈਲ (ਬੈਜ ਚੌਧਰੀ) - ਇਤਿਹਾਸਕ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਫ਼ਤਹਿਗੜ੍ਹ ਸਾਹਿਬ ਵਾਪਸ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਹਾਦਸਾਗ੍ਰਸਤ ਹੋ ...

ਅਜੀਤ ਡੈਸਕ 14-04-2026

ਬੀਣੇਵਾਲ (ਹੁਸ਼ਿਆਰਪੁਰ) , 14 ਅਪ੍ਰੈਲ (ਬੈਜ ਚੌਧਰੀ) - ਇਤਿਹਾਸਕ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਫ਼ਤਹਿਗੜ੍ਹ ਸਾਹਿਬ ਵਾਪਸ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿਚ 3 ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਪੀ. ਜੀ. ਆਈ। ਰੈਫਰ ਕਰ ਦਿੱਤਾ ਗਿਆ।

ਪਿਛਲੀ ਖ਼ਬਰ ਜੀ.ਈ. ਏਰੋਸਪੇਸ, ਐਚ.ਏ.ਐਲ. ਨੇ ਐਫ 414 ਜੈੱਟ ਇੰਜਣਾਂ ਦੇ ਸਹਿ-ਉਤਪਾਦਨ ਦੇ ਸੰਬੰਧ ਵਿਚ ਮਹੱਤਵਪੂਰਨ ਕੀਤੀ ਪ੍ਰਗਤੀ ਅਗਲੀ ਖ਼ਬਰ ਤਲਵਾੜਾ ਨੇੜੇ ਪਿਕਅਪ ਪਲਟਣ ਨਾਲ 18 ਸ਼ਰਧਾਲੂ ਜ਼ਖ਼ਮੀ, ਸਾਰੇ ਸੁਰੱਖਿਅਤ