ਤਪਾ ਮੰਡੀ (ਬਰਨਾਲਾ), 17 ਅਪ੍ਰੈਲ (ਵਿਜੇ ਸ਼ਰਮਾ) - ਪੰਜਾਬ ਪੁਲਿਸ ਵਲੋਂ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਸਬ ਡਿਵੀਜ਼ਨ ਤਪਾ ਦਾ ਡੀਐਸਪੀ ਜਸਕਰਨ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੂੰ ਜਲੰਧਰ ਵਿਖੇ ਲਗਾਇਆ ਗਿਆ ਹੈ, ਜਦਕਿ ਜਸਕਰਨ ਸਿੰਘ ਬਰਾੜ ਸੰਗਰੂਰ ਤੋਂ ਬਦਲ ਕੇ ਤਪਾ ਡਵੀਜ਼ਨ ਅੰਦਰ ਤਾਇਨਾਤ ਕੀਤੇ ਗਏ ਹਨ।
ਤਾਜ਼ਾ ਖ਼ਬਰਾਂ
Free
ਜਸਕਰਨ ਸਿੰਘ ਬਰਾੜ ਨੂੰ ਸਬ ਡਿਵੀਜ਼ਨ ਤਪਾ ਦਾ ਡੀਐਸਪੀ ਲਾਇਆ
ਤਪਾ ਮੰਡੀ (ਬਰਨਾਲਾ), 17 ਅਪ੍ਰੈਲ (ਵਿਜੇ ਸ਼ਰਮਾ) - ਪੰਜਾਬ ਪੁਲਿਸ ਵਲੋਂ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਸਬ ਡਿਵੀਜ਼ਨ ਤਪਾ ਦਾ ਡੀਐਸਪੀ ਜਸਕਰਨ ਸਿੰਘ ਬਰਾੜ ਨੂੰ ਨਿਯੁਕਤ ਕੀਤਾ...
ਅਜੀਤ ਡੈਸਕ
17-04-2026