25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਟਰੈਕਟਰ ਤੋਂ ਡਿੱਗਣ ਕਰਕੇ 15 ਸਾਲਾਂ ਬੱਚੇ ਦੀ ਮੌਤ

ਸੰਗਰੂਰ, 18 ਅਪ੍ਰੈਲ - ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਲੋਵਾਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 15 ਸਾਲਾਂ ਦਾ ਇਕ ਬੱਚਾ ਟਰੈਕਟਰ ਦੇ...

ਅਜੀਤ ਡੈਸਕ 18-04-2026

ਸੰਗਰੂਰ, 18 ਅਪ੍ਰੈਲ - ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਲੋਵਾਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 15 ਸਾਲਾਂ ਦਾ ਇਕ ਬੱਚਾ ਟਰੈਕਟਰ ਦੇ ਮਗਰਾਟ ਤੋਂ ਅਚਾਨਕ ਡਿੱਗ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਨੂੰ ਗੰਭੀਰ ਚੋਟਾਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਸੜਕ ਸੁਰੱਖਿਆ ਉਪਰ ਹੋਰ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।

ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਜੰਡਿਆਲਾ ਗੁਰੂ ਦੇ ਵਿਰਾਸਤੀ ਬਾਜ਼ਾਰ ਠਠਿਆਰਾਂ ਦਾ ਦੌਰਾ ਅਗਲੀ ਖ਼ਬਰ ਬਿੱਲ ਪਾਸ ਹੋ ਜਾਂਦਾ, ਤਾਂ ਤਾਮਿਲਨਾਡੂ, ਬੰਗਾਲ, ਯੂਪੀ, ਕੇਰਲਮ ਅਤੇ ਹਰ ਰਾਜ ਵਿਚ ਸੀਟਾਂ ਵਧ ਜਾਂਦੀਆਂ - ਪ੍ਰਧਾਨ ਮੰਤਰੀ