24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਉੱਤਰੀ ਇਟਲੀ 'ਚ ਵਸਦੇ ਭਾਰਤੀ ਭਾਈਚਾਰੇ ਨੂੰ ਬਿਹਤਰੀਨ ਪਾਸਪੋਰਟ ਸੇਵਾਵਾਂ ਦੇਣ ਲਈ ਵਚਨਵੱਧ - ਲਵੱਨਿਆ ਕੁਮਾਰ

ਇਟਲੀ , 19 ਅਪ੍ਰੈਲ (ਹਰਦੀਪ ਸਿੰਘ ਕੰਗ ) - ਉੱਤਰੀ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਮਿਲਾਨ ਸਥਿੱਤ ਇੰਡੀਅਨ ਕੌਂਸਲੇਟ ਜਨਰਲ ਦੁਆਰਾ ਪਾਸਪੋਰਟ ਨਾਲ਼ ਸੰਬੰਧਿਤ ਪ੍ਰਕ੍ਰਿਆਵਾਂ ਵਿਚ ਹੋਰ ...

ਅਜੀਤ ਡੈਸਕ 19-04-2026

ਇਟਲੀ , 19 ਅਪ੍ਰੈਲ (ਹਰਦੀਪ ਸਿੰਘ ਕੰਗ ) - ਉੱਤਰੀ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਮਿਲਾਨ ਸਥਿੱਤ ਇੰਡੀਅਨ ਕੌਂਸਲੇਟ ਜਨਰਲ ਦੁਆਰਾ ਪਾਸਪੋਰਟ ਨਾਲ਼ ਸੰਬੰਧਿਤ ਪ੍ਰਕ੍ਰਿਆਵਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।ਇਸ ਸੰਬੰਧ ਦੇ ਵਿਚ ਕੌਂਸਲੇਟ ਜਨਰਲ ਮਿਲਾਨ ਲਵੱਨਿਆ ਕੁਮਾਰ ਦੁਆਰਾ ਬੀਤੇ ਦਿਨ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਕੌਂਸਲੇਟ ਜਨਰਲ ਦੁਆਰਾ ਆਰੰਭੀਆਂ ਗਈਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।

ਪਿਛਲੀ ਖ਼ਬਰ ਆਈਪੀਐਲ 2026 - ਪ੍ਰਿਯਾਂਸ਼ ਨੇ 19 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ ਅਗਲੀ ਖ਼ਬਰ ਸ੍ਰੀਨਗਰ ਹਵਾਈ ਅੱਡੇ 'ਤੇ 2 ਅਮਰੀਕੀ ਨਾਗਰਿਕ ਹਿਰਾਸਤ 'ਚ ਲਏ; ਸਾਮਾਨ ਵਿਚੋਂ ਸੈਟੇਲਾਈਟ ਫੋਨ ਬਰਾਮਦ