02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕੇਂਦਰ ਸਰਕਾਰ ਨੇ "ਲਾਰੈਂਸ ਆਫ਼ ਪੰਜਾਬ" ਦੀ ਰਿਲੀਜ਼ ਉੱਪਰ ਲਗਾਈ ਰੋਕ

ਨਵੀਂ ਦਿੱਲੀ, 24 ਅਪ੍ਰੈਲ - ਵਿਵਾਦਾਂ ਵਿਚ ਘਿਰੀ ਭੜਕਾਊ ਸਿਰੀਜ਼ 'ਲਾਰੈਂਸ ਆਫ ਪੰਜਾਬ' ਰਿਲੀਜ਼ ਨਹੀਂ ਹੋਵੇਗੀ। ਭਾਰਤ ਸਰਕਾਰ ਨੇ 'ਲਾਰੈਂਸ ਆਫ ਪੰਜਾਬ' ਉੱਪਰ ਰੋਕ ਲਗਾ ਦਿੱਤੀ ਹੈ। 27 ਅਪ੍ਰੈਲ...

ਅਜੀਤ ਡੈਸਕ 24-04-2026

ਨਵੀਂ ਦਿੱਲੀ, 24 ਅਪ੍ਰੈਲ - ਵਿਵਾਦਾਂ ਵਿਚ ਘਿਰੀ ਭੜਕਾਊ ਸਿਰੀਜ਼ 'ਲਾਰੈਂਸ ਆਫ ਪੰਜਾਬ' ਰਿਲੀਜ਼ ਨਹੀਂ ਹੋਵੇਗੀ। ਭਾਰਤ ਸਰਕਾਰ ਨੇ 'ਲਾਰੈਂਸ ਆਫ ਪੰਜਾਬ' ਉੱਪਰ ਰੋਕ ਲਗਾ ਦਿੱਤੀ ਹੈ। 27 ਅਪ੍ਰੈਲ ਨੂੰ ਓ.ਟੀ.ਟੀ. ਪਲੇਟਫਾਰਮ ਉੱਪਰ ਇਹ ਵੈੱਬ ਸਿਰੀਜ਼ ਰਿਲੀਜ਼ ਹੋਣ ਜਾ ਰਹੀ ਸੀ। ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਉੱਪਰ ਸਵਾਲ ਖੜੇ ਕਰ ਚੁੱਕੇ ਹਨ ਜਦਕਿ ਪੰਜਾਬ ਪੁਲਿਸ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਉੱਪਰ ਰੋਕ ਲਗਾਉਣ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ। 

ਪਿਛਲੀ ਖ਼ਬਰ ਹੜਤਾਲ ’ਤੇ ਅੱਜ ਪੰਜਾਬ ਭਰ ਦੇ ਵਕੀਲ ਅਗਲੀ ਖ਼ਬਰ ਯੂਐਸ ਆਰਮੀ ਵਾਰ ਕਾਲਜ ਇੰਟਰਨੈਸ਼ਨਲ ਹਾਲ ਆਫ਼ ਫੇਮ ਵਿਚ ਸ਼ਾਮਿਲ ਹੋਏ ਭਾਰਤੀ ਫ਼ੌਜ ਮੁਖੀ ਜਨਰਲ ਦਿਵੇਦੀ