11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਅਸੀਂ ਸਾਰੇ ਕੇਜਰੀਵਾਲ ਸਾਹਿਬ ਦੇ ਨਾਲ ਖੜ੍ਹੇ ਹਾਂ - ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 27 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿਸੱਚ ਦੀ ਲੜਾਈ ਲੜ ਰਹੇ ਕੇਜਰੀਵਾਲ ਸਾਹਿਬ ਨੇ ਦਿਖਾ ਦਿੱਤਾ ਕਿ ਸਵੈ-ਮਾਣ ਅਤੇ ਨਿਆਂ ਲਈ ਕੁਝ ਵੀ ਕੁਰਬਾਨ ਕਰਨ...

ਅਜੀਤ ਡੈਸਕ 27-04-2026

ਚੰਡੀਗੜ੍ਹ, 27 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿਸੱਚ ਦੀ ਲੜਾਈ ਲੜ ਰਹੇ ਕੇਜਰੀਵਾਲ ਸਾਹਿਬ ਨੇ ਦਿਖਾ ਦਿੱਤਾ ਕਿ ਸਵੈ-ਮਾਣ ਅਤੇ ਨਿਆਂ ਲਈ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਨਿਰਪੱਖਤਾ ਬਾਰੇ ਸਵਾਲ ਉੱਠਦੇ ਹਨ, ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ। ਅਸੀਂ ਸਾਰੇ ਉਨ੍ਹਾਂ ਦੇ ਨਾਲ ਖੜ੍ਹੇ ਹਾਂ।

ਪਿਛਲੀ ਖ਼ਬਰ 90 ਲੱਖ ਵੋਟਾਂ ਕੱਟਣ ਦਾ ਬਦਲਾ ਲੈਣਗੇ ਬੰਗਾਲ ਦੇ ਲੋਕ - ਕੇਜਰੀਵਾਲ ਅਗਲੀ ਖ਼ਬਰ ਡਾ. ਨਿਖਿਲ ਟੰਡਨ ਨੂੰ ਸੌਂਪਿਆ ਗਿਆ ਏਮਜ਼, ਦਿੱਲੀ ਦੇ ਡਾਇਰੈਕਟਰ ਅਹੁਦੇ ਦਾ ਵਾਧੂ ਚਾਰਜ