14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਮਹਿਲਾ ਕਮਿਸ਼ਨ ਕੋਲ ਕੀਤੀ ਗਈ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ

ਜਲੰਧਰ, 28 ਅਪ੍ਰੈਲ - ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ ਕੀਤੀ ਗਈ ਹੈ। ਅਰਵਿੰਦ ਸ਼ਰਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ...

ਅਜੀਤ ਡੈਸਕ 28-04-2026

ਜਲੰਧਰ, 28 ਅਪ੍ਰੈਲ - ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ ਕੀਤੀ ਗਈ ਹੈ। ਅਰਵਿੰਦ ਸ਼ਰਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਲੋਂ ਰਾਘਵ ਚੱਡਾ ਦੇ ਉੱਤੇ ਟਿੱਪਣੀ ਕੀਤੀ ਗਈ ਕਿ ਜਮਾਂ ਔਰਤਾਂ ਵਾਂਗ ਹੈ। ਟਿੱਪਣੀ ਤੋਂ ਬਾਅਦ ਉਨ੍ਹਾਂ ਵਲੋਂ ਬੋਲਿਆ ਜਾਂਦਾ ਹੈ ਕਿ ਔਰਤੋ ਮਾਇੰਡ ਨਾ ਕਰਿਓ। ਇਸ ਤਰੀਕੇ ਦੀ ਔਰਤਾਂ ਨੂੰ ਲੈ ਕੇ ਬੋਲੀ ਗਈ ਸ਼ਬਦਾਵਲੀ ਠੀਕ ਨਹੀ ਹੈ ਤੇ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਮਹਿਲਾ ਕਮਿਸ਼ਨ ਕੋਲ ਕਰ ਦਿੱਤੀ ਹੈ।

ਪਿਛਲੀ ਖ਼ਬਰ ਸ਼ੰਭੂ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ ਅਗਲੀ ਖ਼ਬਰ ਪੰਜਾਬ ਵਿਰੋਧ ਮੋਰਚਾ ਨੇ ਲਈ ਗੁਰਦਾਸਪੁਰ ਵਿਖੇ ਭਾਜਪਾ/ਆਰ.ਐੱਸ.ਐੱਸ. ਆਗੂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ