14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਲੁਧਿਆਣਾ ਤੱਕ ਹੀ ਆਵੇਗੀ ਟ੍ਰੇਨ ਨੰਬਰ-14681

ਨਵੀਂ ਦਿੱਲੀ, 28 ਅਪ੍ਰੈਲ - ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਟ੍ਰੇਨ ਨੰਬਰ-14681 ਦਿੱਲੀ ਜੰਕਸ਼ਨ-ਜਲੰਧਰ ਸਿਟੀ ਜੇਸੀਓ 28.04.26 ਨੂੰ ਲੁਧਿਆਣਾ ਜੰਕਸ਼ਨ 'ਤੇ ਸਮਾਪਤ ਕਰ ਦਿੱਤਾ ਜਾਵੇਗਾ ਅਤੇ ਟ੍ਰੇਨ ਨੰਬਰ-14682 ਜਲੰਧਰ ਸਿਟੀ-ਦਿੱਲੀ ਜੰਕਸ਼ਨ ਜੇਸੀਓ...

ਅਜੀਤ ਡੈਸਕ 28-04-2026

ਨਵੀਂ ਦਿੱਲੀ, 28 ਅਪ੍ਰੈਲ - ਸੰਚਾਲਨ ਸੰਬੰਧੀ ਕਾਰਨਾਂ ਕਰਕੇ, ਟ੍ਰੇਨ ਨੰਬਰ-14681 ਦਿੱਲੀ ਜੰਕਸ਼ਨ-ਜਲੰਧਰ ਸਿਟੀ ਜੇਸੀਓ 28.04.26 ਨੂੰ ਲੁਧਿਆਣਾ ਜੰਕਸ਼ਨ 'ਤੇ ਸਮਾਪਤ ਕਰ ਦਿੱਤਾ ਜਾਵੇਗਾ ਅਤੇ ਟ੍ਰੇਨ ਨੰਬਰ-14682 ਜਲੰਧਰ ਸਿਟੀ-ਦਿੱਲੀ ਜੰਕਸ਼ਨ ਜੇਸੀਓ- 29.04.26 ਨੂੰ ਲੁਧਿਆਣਾ ਜੰਕਸ਼ਨ ਤੋਂ ਸ਼ੁਰੂ ਕੀਤਾ ਜਾਵੇਗਾ।

ਪਿਛਲੀ ਖ਼ਬਰ ਨਵੇਂ ਡੀ.ਐਸ.ਪੀ. ਵਜੋਂ ਤਜਿੰਦਰ ਪਾਲ ਸਿੰਘ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ, ਸ਼ੰਭੂ ਧਮਾਕਾ - ਸੁਖਜਿੰਦਰ ਸਿੰਘ ਰੰਧਾਵਾ