14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਵਨੀਤ ਬਿੱਟੂ ਦੇ ਆਉਣ ਤੋਂ ਪਹਿਲਾਂ ਪੁਲਿਸ ਵਲੋਂ ਸਖਤ ਪ੍ਰਬੰਧ

ਰਾਜਪੁਰਾ (ਪਟਿਆਲਾ), 29 ਅਪ੍ਰੈਲ (ਰਣਜੀਤ ਸਿੰਘ) - ਬੀਤੇ ਕੱਲ੍ਹ ਰਾਜਪੁਰਾ ਸ਼ੰਭੂ ਰੇਲਵੇ ਲਾਈਨ 'ਤੇ ਜ਼ਬਰਦਸਤ ਧਮਾਕਾ ਹੋ ਗਿਆ ਸੀ। ਇਸ ਧਮਾਕੇ ਦੀ ਗੂੰਜ ਸਾਰੇ ਦੇਸ਼ ਵਿਚ ਪੈ ਗਈ ਹੈ। ਇਸ ਥਾਂ 'ਤੇ ਸਥਿਤੀ ਦਾ ਜਾਇਜ਼ਾ...

ਅਜੀਤ ਡੈਸਕ 29-04-2026

ਰਾਜਪੁਰਾ (ਪਟਿਆਲਾ), 29 ਅਪ੍ਰੈਲ (ਰਣਜੀਤ ਸਿੰਘ) - ਬੀਤੇ ਕੱਲ੍ਹ ਰਾਜਪੁਰਾ ਸ਼ੰਭੂ ਰੇਲਵੇ ਲਾਈਨ 'ਤੇ ਜ਼ਬਰਦਸਤ ਧਮਾਕਾ ਹੋ ਗਿਆ ਸੀ। ਇਸ ਧਮਾਕੇ ਦੀ ਗੂੰਜ ਸਾਰੇ ਦੇਸ਼ ਵਿਚ ਪੈ ਗਈ ਹੈ। ਇਸ ਥਾਂ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚ ਰਹੇ ਹਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਡੌਗ ਸਕੁਆਇਡ ਬੁਲਾਇਆ ਗਿਆ ਹੈ ਅਤੇ ਪੁਲਿਸ ਵਲੋਂ ਬਹੁਤ ਹੀ ਬਰੀਕੀ ਨਾਲ ਇਸ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪੱਛਮੀ ਬੰਗਾਲ ਚੋਣਾਂ : ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਆਪਣੇ ਹਲਕੇ ਵਿਚ ਵੱਖ-ਵੱਖ ਥਾਵਾਂ ਦਾ ਦੌਰਾ ਅਗਲੀ ਖ਼ਬਰ ਯੂ.ਪੀ. - ਗਾਜ਼ੀਆਬਾਦ ਦੀ ਸੁਸਾਇਟੀ ਵਿਚ ਲੱਗੀ ਭਿਆਨਕ ਅੱਗ