ਚੰਡੀਗੜ੍ਹ, (1 ਮਈ)। ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਸ਼ੁਰੂ ਕਰਨਗੇ। ਜਾਣਕਾਰੀ ਦੇ ਅਨੁਸਾਰ, ਸਾਰੇ ਵਿਧਾਇਕ ਵੀ ਯਾਤਰਾ ਵਿੱਚ ਸ਼ਾਮਿਲ ਹੋਣਗੇ।
ਇਹ ਯਾਤਰਾ ਸੀਐਮ ਮਾਨ 6 ਮਈ ਤੋ 9 ਮਈ ਤੱਕ ਕਰਨਗੇ ਅਤੇ ਚਾਰ ਦਿਨ ਇਹ ਯਾਤਰਾ ਕੀਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਸ਼ੁਰੂ ਕਰਨਗੇ। ਜਾਣਕਾਰੀ ਦੇ ਅਨੁਸਾਰ, ਸਾਰੇ ਵਿਧਾਇਕ ਵੀ ਯਾਤਰਾ ਵਿੱਚ ਸ਼ਾਮਿਲ ਹੋਣਗੇ...