ਲੁਧਿਆਣਾ 3 ਮਈ (ਰੂਪੇਸ਼ ਕੁਮਾਰ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੁਧਿਆਣਾ ਪਹੁੰਚੇ। ਇਸ ਦੋਰਾਨ ਉਹਨਾਂ ਦੇ ਪਹੁੰਚਣ ਤੇ ਆਮ ਆਦਮੀ ਪਾਰਟੀ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ।
ਵਰਕਰਾਂ ਵੱਲੋਂ ਗੈਸ ਸਲੰਡਰ ਦੀ ਕੀਮਤਾਂ ਵਿੱਚ ਵਾਧੇ ਅਤੇ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਗਟਾਇਆ ਗਿਆ।