28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ, ਸਮਰਥਕਾਂ ਵਿਚ ਜਿੱਤ ਦਾ ਜਸ਼ਨ

ਤਾਮਿਲਨਾਡੂ, 4 ਮਈ। ਚੋਣ ਨਤੀਜਿਆਂ ਨੂੰ ਲੈ ਕੇ ਤਾਮਿਲਨਾਡੂ ਵਿਚ ਨਵਾਂ ਸਿਆਸੀ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ। ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ ਬਰਕਰਾਰ ਹੈ।...

ਅਜੀਤ ਡੈਸਕ 04-05-2026

ਤਾਮਿਲਨਾਡੂ, 4 ਮਈ। ਚੋਣ ਨਤੀਜਿਆਂ ਨੂੰ ਲੈ ਕੇ ਤਾਮਿਲਨਾਡੂ ਵਿਚ ਨਵਾਂ ਸਿਆਸੀ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ। ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ ਬਰਕਰਾਰ ਹੈ। ਟੀਵੀਕੇ ਇਤਿਹਾਸਿਕ ਜਿੱਤ ਵੱਲ ਵੱਧ ਰਿਹਾ ਹੈ।

ਉਨਾਂ ਦੇ ਸਮਰਥਕਾਂ ਵਿਚ ਜਿੱਤ ਦਾ ਜਸ਼ਨ ਹੈ ਅਤੇ ਉਹਨਾਂ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ।

ਪਿਛਲੀ ਖ਼ਬਰ 8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣਗੇ ਕੁਲਤਾਰ ਸਿੰਘ ਸੰਧਵਾਂ ਅਗਲੀ ਖ਼ਬਰ ਭਾਰਤ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਟਲੀ ਪਹੁੰਚੇ