28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ ਵਿਖੇ ਲੋਕ ਅਰਪਣ ਕੀਤਾ

ਕਾਲੇਵਾਲ, 4 ਮਈ- 'ਸਿਹਤਮੰਦ ਸਰੀਰ, ਤੰਦਰੁਸਤ ਮਨ' ਦੇ ਸਿਧਾਂਤ ਅਧੀਨ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਦਾ ਤੋਹਫ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ (ਐੱਸ.ਏ.ਐੱਸ. ਨਗਰ) ਵਿਖੇ ਲੋਕ ਅਰਪਣ ਕੀਤਾ। ਇਸ ਦੋਰਾਨ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ...

ਅਜੀਤ ਡੈਸਕ 04-05-2026

ਕਾਲੇਵਾਲ, 4 ਮਈ- 'ਸਿਹਤਮੰਦ ਸਰੀਰ, ਤੰਦਰੁਸਤ ਮਨ' ਦੇ ਸਿਧਾਂਤ ਅਧੀਨ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਦਾ ਤੋਹਫ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ (ਐੱਸ.ਏ.ਐੱਸ. ਨਗਰ) ਵਿਖੇ ਲੋਕ ਅਰਪਣ ਕੀਤਾ। ਇਸ ਦੋਰਾਨ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਨਾਲ ਵਾਲੀਬਾਲ ਖੇਡੀ।

ਪਿਛਲੀ ਖ਼ਬਰ ਆਈਪੀਐਲ - 2026 : ਅੱਜ ਮੁੰਬਈ ਤੇ ਲਖਨਊ ਦਾ ਹੋਵੇਗਾ ਮੁਕਾਬਲਾ ਅਗਲੀ ਖ਼ਬਰ 8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣਗੇ ਕੁਲਤਾਰ ਸਿੰਘ ਸੰਧਵਾਂ