24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੰਜਾਬ ਸਰਕਾਰ ਵਲੋਂ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ

ਮੰਡੀ ਗੌਬਿੰਦਗੜ੍ਹ , 5 ਮਈ (ਮੋਹਿਤ ਸਿੰਗਲਾ) -ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਮੁੱਖ ਸਕੱਤਰ ਦੇ ਦਸਤਖ਼ਤਾਂ ਹੇਠ ਦੇਰ ਰਾਤ ਜਾਰੀ ਕੀਤੇ ਤਬਾਦਲਿਆਂ ਦੇ ਹੁਕਮਾਂ ਤਹਿਤ 2 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰਨ ...

ਅਜੀਤ ਡੈਸਕ 05-05-2026

ਮੰਡੀ ਗੌਬਿੰਦਗੜ੍ਹ , 5 ਮਈ (ਮੋਹਿਤ ਸਿੰਗਲਾ) -ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਮੁੱਖ ਸਕੱਤਰ ਦੇ ਦਸਤਖ਼ਤਾਂ ਹੇਠ ਦੇਰ ਰਾਤ ਜਾਰੀ ਕੀਤੇ ਤਬਾਦਲਿਆਂ ਦੇ ਹੁਕਮਾਂ ਤਹਿਤ 2 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰਨ ਦੇ ਤਬਾਦਲੇ ਕੀਤੇ ਗਏ ਹਨ । ਜਾਰੀ ਕੀਤੇ ਹੁਕਮਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਤੀ ਪੂਨਮਦੀਪ ਕੌਰ ਆਈ ਏ ਐਸ ਨੂੰ ਸ਼੍ਰੀ ਰਾਹੁਲ ਚਾਬਾ ਆਈ ਏ ਐਸ ਦੀ ਥਾਂ ਤੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਸ਼੍ਰੀ ਰਾਹੁਲ ਚਾਬਾ ਆਈ ਏ ਐਸ ਨੂੰ ਫਰੀਦਕੋਟ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬੰਦ ਇਕ ਕੈਦੀ ਦੀ ਹੋਈ ਮੌਤ ਅਗਲੀ ਖ਼ਬਰ ਆਈ ਪੀ ਐੱਲ 2026- ਚੇਨਈ ਦੇ ਦਿੱਲੀ ਖਿਲਾਫ 13 ਓਵਰਾਂ ਤੋਂ ਬਾਅਦ 105/2