26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ 87 ਸਾਲ ਦੀ ਉਮਰ ਵਿਚ ਦਿਹਾਂਤ ਦਿਹਾਂਤ

ਅਟਲਾਂਟਾ (ਅਮਰੀਕਾ), 6 ਮਈ - ਦੁਨੀਆ ਨੂੰ 24 ਘੰਟੇ ਲਾਈਵ ਖ਼ਬਰਾਂ ਨਾਲ ਜੋੜਨ ਵਾਲੇ ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 87 ਵਰ੍ਹਿਆਂ ਦੇ ਸਨ। ਟਰਨਰ ਐਂਟਰਪ੍ਰਾਈਜ਼ਿਜ਼ ਦੇ ਇਕ ਅਧਿਕਾਰਤ...

ਅਜੀਤ ਡੈਸਕ 06-05-2026

 ਅਟਲਾਂਟਾ (ਅਮਰੀਕਾ), 6 ਮਈ - ਦੁਨੀਆ ਨੂੰ 24 ਘੰਟੇ ਲਾਈਵ ਖ਼ਬਰਾਂ ਨਾਲ ਜੋੜਨ ਵਾਲੇ ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 87 ਵਰ੍ਹਿਆਂ ਦੇ ਸਨ। ਟਰਨਰ ਐਂਟਰਪ੍ਰਾਈਜ਼ਿਜ਼ ਦੇ ਇਕ ਅਧਿਕਾਰਤ ਬਿਆਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਮੀਡੀਆ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪਿਛਲੀ ਖ਼ਬਰ ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ 87 ਸਾਲ ਦੀ ਉਮਰ ਵਿਚ ਦਿਹਾਂਤ ਅਗਲੀ ਖ਼ਬਰ ਆਈ.ਪੀ.ਐੱਲ. 2026 : ਪੰਜਾਬ ਨੇ ਗਵਾਈ 5ਵੀਂ ਵਿਕਟ, ਸੂਰਿਆਂਸ਼ ਸ਼ੇਡਗੇ 25 (17 ਗੇਂਦਾਂ) ਦੌੜਾਂ ਬਣਾ ਕੇ ਆਊਟ