24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਲੰਧਰ ਦੇ ਭਾਰਗੋ ਕੈਂਪ ਨੇੜੇ ਇਕ ਗੈਰ ਕਾਨੂੰਨੀ ਉਸਾਰੀ ਢਾਹੀ

ਜਲੰਧਰ, 9 ਮਈ (ਦਵਿੰਦਰ)- ਪਿਛਲੇ ਲੰਬੇ ਅਰਸੇ ਤੋਂ ਭਾਰਗੋ ਕੈਂਪ ਦੇ ਕਬੀਰ ਮੰਦਰ ਨੇੜੇ ਇਕ ਸ਼ਖਸ ਵੱਲੋਂ ਗੈਰ ਕਾਨੂੰਨੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਕਾਰਪੋਰੇਸ਼ਨ ਅਤੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਢਾਹ ਦਿੱਤਾ ਗਿਆ...

ਅਜੀਤ ਡੈਸਕ 09-05-2026

ਜਲੰਧਰ, 9 ਮਈ (ਦਵਿੰਦਰ)- ਪਿਛਲੇ ਲੰਬੇ ਅਰਸੇ ਤੋਂ ਭਾਰਗੋ ਕੈਂਪ ਦੇ ਕਬੀਰ ਮੰਦਰ ਨੇੜੇ ਇਕ ਸ਼ਖਸ ਵੱਲੋਂ ਗੈਰ ਕਾਨੂੰਨੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਕਾਰਪੋਰੇਸ਼ਨ ਅਤੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਢਾਹ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਜਿਸ ਸ਼ਖਸ ਵਲੋਂ ਇਹ ਗੈਰ ਕਾਨੂੰਨੀ ਉਸਾਰੀ ਕੀਤੀ ਗਈ ਸੀ ਉਸ ਕੋਲੋਂ ਕਬਜ਼ਾ ਛੁਡਾ ਕੇ ਕਾਰਪੋਰੇਸ਼ਨ ਨੇ ਕਬੀਰ ਨਗਰ ਦੇ ਹਵਾਲੇ ਕਰ ਦਿੱਤਾ।

ਜਿਸ ਤੋਂ ਬਾਅਦ ਹੁਣ ਕਬੀਰ ਨਗਰ ਦੀ ਸੜਕ ਬਾਕੀ ਸੜਕ ਵਾਂਗੂੰ ਚੌੜੀ ਹੋ ਜਾਵੇਗੀ ਅਤੇ ਸਥਾਨਕ ਵਾਸੀ ਇੱਥੋਂ ਆਰਾਮ ਨਾਲ ਆ ਜਾ ਸਕਣਗੇ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਭਗਤ ਗੁਰੂ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੀਆਂ ਤਿਆਰੀਆਂ ਆਰੰਭ ਅਗਲੀ ਖ਼ਬਰ ਈਡੀ ਨੇ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ