24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

28 ਸਾਲਾਂ ਵਿਆਹੁਤਾ ਲੜਕੀ ਦਾਜ ਦੀ ਬਲੀ ਚੜ੍ਹੀ

ਖਰੜ, 9 ਮਈ (ਤਰਸੇਮ ਸਿੰਘ ਜੰਡਪੁਰੀ)- ਖਰੜ ਦੇ ਨਜ਼ਦੀਕੀ ਪਿੰਡ ਦਬਾਲੀ ਦੀ ਇਕ 28 ਸਾਲਾਂ ਵਿਆਹੁਤਾ ਲੜਕੀ ਦਾਜ ਦੀ ਬਲੀ ਚੜ੍ਹ ਗਈ ਹੈ...

ਅਜੀਤ ਡੈਸਕ 09-05-2026

ਖਰੜ, 9 ਮਈ (ਤਰਸੇਮ ਸਿੰਘ ਜੰਡਪੁਰੀ)- ਖਰੜ ਦੇ ਨਜ਼ਦੀਕੀ ਪਿੰਡ ਦਬਾਲੀ ਦੀ ਇਕ 28 ਸਾਲਾਂ ਵਿਆਹੁਤਾ ਲੜਕੀ ਦਾਜ ਦੀ ਬਲੀ ਚੜ੍ਹ ਗਈ ਹੈ।

ਜਿਸ ਦੀ ਪਛਾਣ ਕਰਮਜੀਤ ਕੌਰ ਪਤਨੀ ਪਰਵਿੰਦਰ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ

ਪਿਛਲੀ ਖ਼ਬਰ ਸੰਜੀਵ ਅਰੋੜਾ ਨੂੰ ਲਿਜਾਇਆ ਜਾ ਰਿਹਾ ਦਿੱਲੀ ਅਗਲੀ ਖ਼ਬਰ ਮਾਨਸਾ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਖਿਡਾਰੀ ਦੀ ਮੌਤ