23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਚੁੱਕਣਗੇ ਸਹੁੰ - ਸੂਤਰ

ਚੇਨਈ, 9 ਮਈ - ਸੂਤਰਾਂ ਅਨੁਸਾਰ ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ...

ਅਜੀਤ ਡੈਸਕ 09-05-2026

 ਚੇਨਈ, 9 ਮਈ - ਸੂਤਰਾਂ ਅਨੁਸਾਰ ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਨਾਲ, 121 ਵਿਧਾਇਕਾਂ ਨੇ ਟੀਵੀਕੇ ਨੂੰ ਸਮਰਥਨ ਦੇ ਦਿੱਤਾ, ਜਿਸ ਤੋਂ ਬਾਅਦ ਰਾਜ ਵਿਚ ਸਰਕਾਰ ਬਣਾਉਣ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ। ਇਸ ਤੋਂ ਬਾਅਦ ਟੀਵੀਕੇ ਮੁਖੀ ਵਿਜੇ ਚੇਨਈ ਦੇ ਲੋਕ ਭਵਨ ਪਹੁੰਚੇ ਤੇ ਰਾਜਪਾਲ ਨਾਲ ਮੁਲਾਕਾਤ ਕੀਤੀ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : 8.1 ਓਵਰਾਂ 'ਚ ਗੁਜਰਾਤ ਦੀ ਸਕੋਰ 100 ਤੋਂ ਪਾਰ ਅਗਲੀ ਖ਼ਬਰ ਆਈ.ਪੀ.ਐੱਲ. 2026 :ਗੁਜਰਾਤ ਦੀ ਸ਼ਾਨਦਾਰ ਸ਼ੁਰੂਆਤ, 4 ਓਵਰਾਂ 'ਚ ਸਕੋਰ 50 ਤੋਂ ਪਾਰ