23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਤਾਰਾਂ ਦੀ ਲਪੇਟ ’ਚ ਆਉਣ ਨਾਲ ਪਿਤਾ ਦੀ ਮੌਤ, ਪੁੱਤਰ ਜ਼ਖ਼ਮੀ

ਮਾਹਿਲਪੁਰ, (ਹੁਸ਼ਿਆਰਪੁਰ) 11 ਮਈ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਮਾਹਿਲਪੁਰ ਵਿਖੇ ਫ਼ਗਵਾੜਾ ਰੋਡ ’ਤੇ ਇਕ ਮੋਟਸਾਈਕਲ ’ਤੇ ਸਵਾਰ ਪਿਓ ਪੁੱਤ ਦੇ ਸੜਕ ’ਤੇ ਡਿੱਗੀਆਂ ਤਾਰਾ ਦੀ...

ਅਜੀਤ ਡੈਸਕ 11-05-2026

ਮਾਹਿਲਪੁਰ, (ਹੁਸ਼ਿਆਰਪੁਰ) 11 ਮਈ (ਰਜਿੰਦਰ ਸਿੰਘ)-  ਬੀਤੀ ਦੇਰ ਰਾਤ ਮਾਹਿਲਪੁਰ ਵਿਖੇ ਫ਼ਗਵਾੜਾ ਰੋਡ ’ਤੇ ਇਕ ਮੋਟਸਾਈਕਲ ’ਤੇ ਸਵਾਰ ਪਿਓ ਪੁੱਤ ਦੇ ਸੜਕ ’ਤੇ ਡਿੱਗੀਆਂ ਤਾਰਾ ਦੀ ਲਪੇਟ ਵਿਚ ਆਉਣ ਨਾਲ ਪਿੱਛੇ ਬੈਠੇ ਪਿਤਾ ਦੀ ਮੌਤ ਹੋ ਗਈ ਜਦ ਕਿ ਪੁੱਤਰ ਜ਼ਖਮੀ ਹੋ ਗਿਆ। ਮ੍ਰਿਤਕ ਗੁਰਮੀਤ ਚੰਦ ਤੇ ਉਸ ਦਾ ਬੇਟਾ ਮਾਹਿਲਪੁਰ ਵਿਖੇ ਸੈਲੂਨ ਦੀ ਦੁਕਾਨ ਕਰਦੇ ਹਨ ਤੇ ਬੀਤੀ ਰਾਤ ਦੁਕਾਨ ਬੰਦ ਕਰਕੇ ਮੋਟਰ ਸਾਈਕਲ ’ਤੇ ਆਪਣੇ ਪਿੰਡ ਨੰਗਲ ਖਿਲਾਰੀਆਂ ਨੂੰ ਵਾਪਸ ਆ ਆ ਰਹੇ ਸਨ। ਦੋਵਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਤੋਂ ਰੈਫ਼ਰ ਕਰਨ ਉਪਰੰਤ ਗੁਰਮੀਤ ਚੰਦ ਦੀ ਰਾਹ ਵਿਚ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ ਦਿੱਤੀ ਹੈ।

ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜੇ ਜਾਰੀ ਅਗਲੀ ਖ਼ਬਰ ਸਵੇਰ ਦੀ ਸੈਰ ਲਈ ਨਿਕਲੇ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ