27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜੁਡੀਸ਼ਰੀ ਦੇ ਖੇਤਰ ਵਿਚ ਅੱਗੇ ਵੱਧਣਾ ਚਾਹੁੰਦੀ ਹੈ ਕ੍ਰਿਤਿਕਾ

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀ ਕ੍ਰਿਤਿਕਾ ਧੁਪਰ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਿਚੋ 497/500 ਅੰਕ ਪ੍ਰਾਪਤ ਕੀਤੇ ਹਨ...

ਅਜੀਤ ਡੈਸਕ 13-05-2026

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀ ਕ੍ਰਿਤਿਕਾ ਧੁਪਰ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਿਚੋ 497/500 ਅੰਕ ਪ੍ਰਾਪਤ ਕੀਤੇ ਹਨ। ਚੌਥੇ ਸਥਾਨ ਤੇ ਆਈ ਕ੍ਰਿਤਿਕਾ ਧੁਪਰ ਨੇ ਕਿਹਾ ਕਿ ਉਹ ਲਾਅ ਦੀ ਡਿਗਰੀ ਕਰਕੇ ਜੁਡੀਸ਼ਰੀ ਦੇ ਖੇਤਰ ਅੱਗੇ ਵੱਧਣਾ ਚਾਹੁੰਦੀ ਹੈ।

ਕ੍ਰਿਤਿਕਾ ਦੇ ਪਿਤਾ ਮਨੀ ਰਾਮ ਪੰਜਾਬ ਸਿੱਖਿਆ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਹਨ। ਜੋ ਕਿ ਪਹਿਲਾਂ ਇਸ ਸਕੂਲ ਵਿਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਂ ਚੁੱਕੇ ਹਨ।

ਪਿਛਲੀ ਖ਼ਬਰ ਸਕੂਲ ਆਫ ਐਮੀਨਸ ਅਮਲੋਹ ਦੀ ਅਮਨਦੀਪ ਕੌਰ ਨੇ ਪੰਜਾਬ ਵਿਚ ਹਾਸਲ ਕੀਤਾ 14ਵਾਂ ਰੈਂਕ ਅਗਲੀ ਖ਼ਬਰ ਸੰਗਰੂਰ ਵਿਚ ਬਾਰਵੀਂ ਦੇ ਨਤੀਜੇ ਵਿਚ ਲੜਕੀਆਂ ਨੇ ਮਾਰੀ ਬਾਜ਼ੀ, 9 ਲੜਕੀਆਂ ਨੇ ਮੈਰਿਟ ਸੂਚੀ ਵਿਚ ਬਣਾਇਆ ਸਥਾਨ