30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ

ਚੰਡੀਗੜ੍ਹ, 14 ਮਈ- ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ 15 ਜੂਨ ਤੋਂ ਐੱਸਆਈਆਰ ਸ਼ੁਰੂ ਹੋਵੇਗੀ। ਇਸਤੋਂ ਇਲਾਵਾ ਹਰਿਆਣਾ ਵਿਚ 5 ਜੂਨ ਤੋਂ ਐੱਸ.ਆਈ.ਆਰ. ਸ਼ੁਰੂ ਹੋਵੇਗੀ।

ਅਜੀਤ ਡੈਸਕ 14-05-2026

ਚੰਡੀਗੜ੍ਹ, 14 ਮਈ- ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ 15 ਜੂਨ ਤੋਂ ਐੱਸਆਈਆਰ ਸ਼ੁਰੂ ਹੋਵੇਗੀ। ਇਸਤੋਂ ਇਲਾਵਾ ਹਰਿਆਣਾ ਵਿਚ 5 ਜੂਨ ਤੋਂ ਐੱਸ.ਆਈ.ਆਰ. ਸ਼ੁਰੂ ਹੋਵੇਗੀ।

ਪੰਜਾਬ ਸਮੇਤ 19 ਸੂਬਿਆਂ ਵਿਚ ਐੱਸ.ਆਈ.ਆਰ. ਦੀ ਘੋਸ਼ਣਾ ਕੀਤੀ ਗਈ ਹੈ।

ਪਿਛਲੀ ਖ਼ਬਰ ਮਹਿਲਾ ਕਮਿਸ਼ਨ ਵਲੋਂ ਯੋਗਰਾਜ ਨੂੰ ਭੇਜਿਆ ਗਿਆ ਨੋਟਿਸ ਅਗਲੀ ਖ਼ਬਰ ਉਮੀਦਵਾਰਾਂ ਨੂੰ ਐਨ. ਓ. ਸੀ. ਨਾਂ ਮਿਲਣ ਤੋਂ ਭੜਕੇ ਦਾਮਨ ਬਾਜਵਾ ਵਲੋਂ ਨਗਰ ਕੌਂਸਲ ਦਫ਼ਤਰ ਅੱਗੇ ਦਿੱਤਾ ਗਿਆ ਧਰਨਾ