30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਾਨੂੰ ਜਿਨ੍ਹਾਂ ਹੋ ਸਕੇ ਲਗਜ਼ਰੀ ਚੀਜ਼ਾਂ ਨੂੰ ਘਟਾਉਣਾ ਚਾਹੀਦਾ- ਮੁੱਖ ਮੰਤਰੀ ਵੀਡੀ ਸਤੀਸਨ

ਤਿਰੂਵਨੰਤਪੁਰਮ (ਕੇਰਲਮ), 15 ਮਈ- ਕੇਰਲਮ ਦੇ ਮਨੋਨੀਤ ਮੁੱਖ ਮੰਤਰੀ ਵੀਡੀ ਸਤੀਸਨ ਕਹਿੰਦੇ ਹਨ ਕਿ ਜੇਕਰ ਨਵੀਂ ਕਾਰ ਖਰੀਦਣ ਦਾ ਫੈਸਲਾ ਲਿਆ ਜਾਂਦਾ ਹੈ...

ਅਜੀਤ ਡੈਸਕ 15-05-2026

ਤਿਰੂਵਨੰਤਪੁਰਮ (ਕੇਰਲਮ), 15 ਮਈ- ਕੇਰਲਮ ਦੇ ਮਨੋਨੀਤ ਮੁੱਖ ਮੰਤਰੀ ਵੀਡੀ ਸਤੀਸਨ ਕਹਿੰਦੇ ਹਨ ਕਿ ਜੇਕਰ ਨਵੀਂ ਕਾਰ ਖਰੀਦਣ ਦਾ ਫੈਸਲਾ ਲਿਆ ਜਾਂਦਾ ਹੈ, ਤਾਂ ਇਹ ਪ੍ਰਸ਼ਾਸਨ ਨੂੰ ਗਲਤ ਸੁਨੇਹਾ ਦੇਵੇਗਾਂ। ਅਜਿਹੇ ਸਮੇਂ ਜਦੋਂ ਵਿੱਤੀ ਸਥਿਤੀ ਵਿਗੜ ਰਹੀ ਹੈ, ਸਾਨੂੰ ਜਿਨ੍ਹਾਂ ਹੋ ਸਕੇ ਲਗਜ਼ਰੀ ਚੀਜ਼ਾਂ ਨੂੰ ਘਟਾਉਣਾ ਚਾਹੀਦਾ ਹੈ ਅਤੇ ਕੁੱਝ ਮਾਡਲ ਬਣਾਉਣੇ ਚਾਹੀਦੇ ਹਨ।

ਮੈਂ ਮੌਜੂਦਾ ਕਾਰ ਦੀ ਵਰਤੋਂ ਕਰਾਂਗਾ। ਮੈਂ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਰਸਤੇ ਵਿਚ ਲੋਕਾਂ ਨੂੰ ਜਿਨ੍ਹਾਂ ਹੋ ਸਕੇ ਪਰੇਸ਼ਾਨ ਨਾ ਕੀਤਾ ਜਾਵੇ। ਮੈਂ ਇਹ ਵੀ ਕਿਹਾ ਹੈ ਕਿ ਗਿਣਤੀ ਤੋਂ ਘੱਟ ਵਾਹਨਾਂ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜੇਕਰ ਅਸੀਂ ਫਜ਼ੂਲਖਰਚੀ ਦਿਖਾਉਂਦੇ ਹਾਂ, ਤਾਂ ਹੇਠਾਂ ਵਾਲੇ ਵੀ ਅਜਿਹਾ ਹੀ ਕਰਨਗੇ। ਕੇਰਲਮ ਦੇ ਖਜ਼ਾਨੇ ਵਿਚ ਇਸਦੀ ਸਮਰੱਥਾ ਨਹੀਂ ਹੈ।

ਪਿਛਲੀ ਖ਼ਬਰ ਪੈਟਰੋਲ ਡੀਜ਼ਲ ਦੇ ਵਧੇ ਰੇਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਬੱਚਾ ਡੂੰਘੇ ਬੋਰਵੈੱਲ ਵਿਚ ਡਿੱਗਿਆ