ਚੇਨਈ, 16 ਮਈ (ਪੀ.ਟੀ.ਆਈ.) ਵੇਲਾਵਨ ਸੇਂਥਿਲਕੁਮਾਰ ਅਤੇ ਜੋਸ਼ਨਾ ਚਿਨੱਪਾ ਦੀ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਆਪਣੀ ਸਾਖ 'ਤੇ ਖਰਾ ਉਤਰਿਆ ਸ਼ਨੀਵਾਰ ਨੂੰ ਇੱਥੇ ਤੀਜੀ ਐਚ.ਸੀ.ਐਲ. ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਵਿਚ ਮਿਕਸਡ ਡਬਲਜ਼ ਖਿਤਾਬ ਜਿੱਤਿਆ¢ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਫਾਈਨਲ ਵਿੱਚ ਅਭੈ ਸਿੰਘ ਅਤੇ ਰਾਠਿਕਾ ਸੀਲਨ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੂੰ 11-7, 11-9 ਨਾਲ ਹਰਾਇਆ¢ ਸੇਂਥਿਲਕੁਮਾਰ ਅਤੇ ਜੋਸ਼ਨਾ ਦੋਵਾਂ ਨੇ ਪਹਿਲਾਂ ਟੂਰਨਾਮੈਂਟ ਵਿੱਚ ਆਪਣੇ-ਆਪਣੇ ਸਾਥੀਆਂ ਨਾਲ ਕ੍ਰਮਵਾਰ ਪੁਰਸ਼ ਅਤੇ ਮਹਿਲਾ ਡਬਲਜ਼ ਖਿਤਾਬ ਜਿੱਤੇ ਸਨ¢ ਸੇਂਥਿਲਕੁਮਾਰ ਨੇ ਅਭੈ ਦੇ ਨਾਲ ਮਿਲ ਕੇ ਫਾਈਨਲ ਵਿੱਚ ਰਾਹੁਲ ਬੈਥਾ ਅਤੇ ਸੂਰਜ ਕੁਮਾਰ ਚੰਦ ਨੂੰ 11-8, 11-5 ਨਾਲ ਹਰਾ ਕੇ ਲਗਾਤਾਰ ਤੀਜੇ ਸਾਲ ਪੁਰਸ਼ ਡਬਲਜ਼ ਖਿਤਾਬ ਜਿੱਤਿਆ ਸੀ¢ ਜਦਕਿ ਮਹਿਲਾ ਡਬਲਜ਼ ਫਾਈਨਲ ਵਿਚ, ਜੋਸ਼ਨਾ ਤੇ ਰਤਿਕਾ ਨੇ ਜੈਨੇਟ ਵਿਧੀ ਤੇ ਪੂਜਾ ਆਰਤੀ ਨੂੰ 11-8, 11-4 ਨਾਲ ਹਰਾਇਆ¢
ਤਾਜ਼ਾ ਖ਼ਬਰਾਂ
Free
ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ: ਸੇਂਥਿਲਕੁਮਾਰ ਤੇ ਜੋਸ਼ਨਾ ਨੇ ਜਿੱਤਿਆ ਮਿਕਸਡ ਡਬਲਜ਼ ਖ਼ਿਤਾਬ
ਚੇਨਈ, 16 ਮਈ (ਪੀ.ਟੀ.ਆਈ.) ਵੇਲਾਵਨ ਸੇਂਥਿਲਕੁਮਾਰ ਅਤੇ ਜੋਸ਼ਨਾ ਚਿਨੱਪਾ ਦੀ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਆਪਣੀ ਸਾਖ 'ਤੇ ਖਰਾ ਉਤਰਿਆ ਸ਼ਨੀਵਾਰ ਨੂੰ ਇੱਥੇ ਤੀਜੀ ਐਚ.ਸੀ.ਐਲ. ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਵਿਚ ਮਿਕਸਡ ਡਬਲਜ਼ ਖਿਤਾਬ ਜਿੱਤਿਆ¢ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਫਾਈਨਲ ਵਿੱਚ ਅਭੈ ਸਿੰਘ ਅਤੇ ਰਾਠਿਕਾ ਸੀਲਨ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੂੰ 11-7, 11-9 ਨਾਲ ਹਰਾਇਆ¢ ਸੇਂਥਿਲਕੁਮਾਰ ਅਤੇ ਜੋਸ਼ਨਾ ਦੋਵਾਂ ਨੇ ਪਹਿਲਾਂ ਟੂਰਨਾਮੈਂਟ ਵਿੱਚ...
ਅਜੀਤ ਡੈਸਕ
17-05-2026