24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੋਹੀਆਂ ’ਚ ਅਣ-ਪਛਾਤਿਆਂ ਵਲੋਂ ਏ.ਐੱਸ.ਆਈ. ਦਾ ਕਤਲ

ਲੋਹੀਆਂ ਖਾਸ, (ਜਲੰਧਰ), 19 ਮਈ (ਸ਼ਤਾਬਗੜ੍ਹ, ਖਾਲਸਾ)- ਸ਼ਾਹਕੋਟ ਲੋਹੀਆਂ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪੰਜਾਬ ਪੁਲਿਸ ਦੇ ਏ.ਐੱਸ.ਆਈ. ਪੂਰਨ ਸਿੰਘ....

ਅਜੀਤ ਡੈਸਕ 19-05-2026

 ਲੋਹੀਆਂ ਖਾਸ, (ਜਲੰਧਰ), 19 ਮਈ (ਸ਼ਤਾਬਗੜ੍ਹ, ਖਾਲਸਾ)- ਸ਼ਾਹਕੋਟ ਲੋਹੀਆਂ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪੰਜਾਬ ਪੁਲਿਸ ਦੇ ਏ.ਐੱਸ.ਆਈ. ਪੂਰਨ ਸਿੰਘ, ਜੋ ਆਪਣੀ ਡਿਊਟੀ ਤੋਂ ਰਾਤ 10 ਕੁ ਵਜੇ ਪਰਤ ਰਹੇ ਸਨ, ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਪਿੰਡ ਗੱਟਾ ਮੁੰਡੀ ਕਾਸੂ, ਜੋ ਸ਼ਾਹਕੋਟ ਥਾਣੇ ਅਧੀਨ ਸੇਵਾਵਾਂ ਦੇ ਰਹੇ ਸਨ, ਨੂੰ ਅਣ-ਪਛਾਤਿਆਂ ਨੇ ਤੇਜ਼ਧਾਰ ਦਾਤਰਾਂ ਦੇ ਵਾਰਾਂ ਨਾਲ ਕਤਲ ਕੀਤਾ ਗਿਆ ਹੈ।

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਬੀਬਾ ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਕਰਨਗੇ ਅੱਜ ਸੰਗਰੂਰ ਦਾ ਦੌਰਾ