24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਛੇਹਰਟਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਚਲਾਈਆਂ ਗੋਲੀਆਂ

ਛੇਹਰਟਾ (ਅੰਮ੍ਰਿਤਸਰ), 20 ਮਈ (ਪੱਤਰ ਪ੍ਰੇਰਕ) - ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਵਿਖੇ ਅੱਜ ਸਵੇਰੇ ਤੜਕਸਾਰ ਕਰੀਬ 12:45 ਤੇ ਇਕ ਆੜ੍ਹਤੀਏ ਦੇ ਘਰ ਦੇ ਬਾਹਰ...

ਅਜੀਤ ਡੈਸਕ 20-05-2026

ਛੇਹਰਟਾ (ਅੰਮ੍ਰਿਤਸਰ), 20 ਮਈ (ਪੱਤਰ ਪ੍ਰੇਰਕ) - ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਵਿਖੇ ਅੱਜ ਸਵੇਰੇ ਤੜਕਸਾਰ ਕਰੀਬ 12:45 ਤੇ ਇਕ ਆੜ੍ਹਤੀਏ ਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਣਪਛਾਤੇ ਵਿਕਤੀਆਂ ਵਲੋਂ ਤਿੰਨ ਗੋਲੀਆਂ ਚਲਾਈਆਂ ਗਈ, ਜੋ ਕਿ ਉਕਤ ਵਿਅਕਤੀ ਦੇ ਘਰ 'ਤੇ ਲੱਗੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕਾਲਾ ਨਾਮਕ ਆੜ੍ਹਤੀਆ ਵਾਸੀ ਕਰਤਾਰ ਨਗਰ ਛੇਹਰਟਾ ਜੋ ਕਿ ਸਬਜ ਮੰਡੀ ਛੇਹਰਟਾ ਵਿਖੇ ਆੜ੍ਹਤ ਦਾ ਕੰਮ ਕਰਦਾ ਹੈ ਤੇ ਉਸ ਨੂੰ ਕੁਝ ਸਮਾਂ ਪਹਿਲਾਂ ਫਿਰੌਤੀਆਂ ਮੰਗਣ ਸਬੰਧੀ ਵੀ ਕਾਲ ਆਈ ਸੀ।

ਪਿਛਲੀ ਖ਼ਬਰ ਪਾਵਰ ਕਾਮ ਦੇ ਸਾਬਕਾ ਮੁੱਖ ਮੈਨੇਜਿੰਗ ਡਾਇਰੈਕਟਰ ਸਮੇਤ ਤਿੰਨ ਵਿਅਕਤੀਆਂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ ਅਗਲੀ ਖ਼ਬਰ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀ ਹੜਤਾਲ 16ਵੇਂ ਦਿਨ ਚ ਦਾਖ਼ਲ