26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰਵਨੀਤ ਬਿੱਟੂ ਨੇ ਕੀਤੀ ਪ੍ਰੈੱਸ ਕਾਨਫਰੰਸ

ਚੰਡੀਗੜ੍ਹ, 21 ਮਈ- ਰਵਨੀਤ ਬਿੱਟੂ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈ.ਐੱਸ.ਆਈ. ਦਾ ਏਜੰਟ ਦੱਸਿਆ ਹੈ...

ਅਜੀਤ ਡੈਸਕ 21-05-2026

ਚੰਡੀਗੜ੍ਹ, 21 ਮਈ- ਰਵਨੀਤ ਬਿੱਟੂ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈ.ਐੱਸ.ਆਈ. ਦਾ ਏਜੰਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਲੋਕਸਭਾ ਦੀ ਸਕਿਓਰਿਟੀ ਬ੍ਰੀਚ ਕੀਤੀ ਸੀ। ਲੋਕਸਭਾ ਸਕਿਓਰਿਟੀ ਦੀ ਵੀਡੀਓ ਬਣਾ ਕੇ ਪਾਕਿਸਤਾਨ ਦੇ ਹਵਾਲੇ ਕੀਤੀ। ਖਾਲਿਸਤਾਨੀ ਅੱਤਵਾਦੀ ਦੇ ਘਰ ਕੇਜਰੀਵਾਲ ਰੁਕੇ ਸਨ।

ਉਨ੍ਹਾਂ ਕਿਹਾ ਕਿ ਅੱਤਵਾਦੀ ਪੰਨੂ ਨੇ ਵੀ ਮੰਨਿਆ ਹੈ ਕਿ ਉਸਨੇ ‘ਆਪ’ ਨੂੰ ਫੰਡਿੰਗ ਕੀਤੀ ਹੈ ਅਤੇ ਐੱਸ.ਐੱਫ.ਜੇ. ਤੋਂ ਮਿਲੀਅਨ ਅਮਰੀਕਾ ਡਾਲਰ ਦੀ ਫੰਡਿੰਗ ਹੋਈ ਸੀ। ਇਸ ਤੋਂ ਇਲਾਵਾ ਖਾਲਿਸਤਾਨੀਆਂ ਤੋਂ ਫੰਡਿੰਗ ਲੈਣ ਦਾ ਕੇਸ ਤੱਕ ਚੱਲ ਰਿਹਾ ਹੈ।

ਪਿਛਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬਲਾਕ ਅਗਲੀ ਖ਼ਬਰ ਰਾਜਾ ਵੜਿੰਗ ਦੀ ਕਹੀ ਕੋਈ ਵੀ ਗੱਲ ਮਾਇਨੇ ਨਹੀਂ ਰੱਖਦੀ- ਬਲਤੇਜ ਪੰਨੂ