27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਿਦਿਆਰਥਣ ’ਤੇ ਪਿਸਤੌਲ ਤਾਣ ਕੇ ਮਾਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਖਿਲਾਫ਼ ਮਾਮਲਾ ਦਰਜ

ਸ਼ਾਹਕੋਟ, 21 ਮਈ (ਏ.ਐਸ.ਅਰੋੜਾ/ਸੁਖਦੀਪ ਸਿੰਘ)- ਸਰਕਾਰੀ ਕਾਲਜ, ਸ਼ਾਹਕੋਟ ਵਿਖੇ ਇਕ ਵਿਦਿਆਰਥਣ ’ਤੇ...

ਅਜੀਤ ਡੈਸਕ 21-05-2026

ਸ਼ਾਹਕੋਟ, 21 ਮਈ (ਏ.ਐਸ.ਅਰੋੜਾ/ਸੁਖਦੀਪ ਸਿੰਘ)- ਸਰਕਾਰੀ ਕਾਲਜ, ਸ਼ਾਹਕੋਟ ਵਿਖੇ ਇਕ ਵਿਦਿਆਰਥਣ ’ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਕਾਲਜ ’ਚ ਪੜ੍ਹਦੇ ਇਕ ਨੌਜਵਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਵਲੋਂ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਜੀਰਾ ਦੇ ਐਸ.ਡੀ.ਐਮ. ਲਛਮਣ ਸਿੰਘ ਨੂੰ ਦਿੱਤਾ ਗੁਰੂਹਰਸਹਾਏ ਦਾ ਵਾਧੂ ਚਾਰਜ ਅਗਲੀ ਖ਼ਬਰ ਜਥੇਦਾਰ ਗੜਗੱਜ, ਐਡਵੋਕੇਟ ਧਾਮੀ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਚਕਾਰ ਲੁਧਿਆਣਾ ਵਿਖੇ ਹੋਈ ਮੁਲਾਕਾਤ