30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਲੁਧਿਆਣਾ ਵਿਚ ਮਹਿਲਾ ਤੇ ਦੋ ਬੱਚੇ ਸੀਵਰੇਜ ਲਾਈਨ ‘ਚ ਡਿੱਗੇ

ਲੁਧਿਆਣਾ, 22 ਮਈ- ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ਵਿਚ ਦੋ ਛੋਟੇ ਬੱਚਿਆਂ ਨਾਲ ਸਕੂਟਰੀ ਉੱਪਰ ਜਾ ਰਹੀ ਮਹਿਲਾ...

ਅਜੀਤ ਡੈਸਕ 22-05-2026

ਲੁਧਿਆਣਾ, 22 ਮਈ- ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ਵਿਚ ਦੋ ਛੋਟੇ ਬੱਚਿਆਂ ਨਾਲ ਸਕੂਟਰੀ ਉੱਪਰ ਜਾ ਰਹੀ ਮਹਿਲਾ ਪਾਣੀ ਨਾਲ ਭਰੀ ਸੀਵਰੇਜ ਲਾਈਨ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤਾਂ ਦੀ ਕਿਸਮਤ ਚੰਗੀ ਸੀ ਕਿ ਮੌਕੇ ਤੇ ਪਹੁੰਚੇ ਲੋਕਾਂ ਨੇ ਤਿੰਨਾਂ ਨੂੰ ਬਚਾਇਆ।

ਇਸਦੇ ਨਾਲ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਅਤੇ ਡੇਅਰੀਆਂ ਕਾਰਨ ਸੜਕ ਤੇ ਖੜੇ ਹੁੰਦੇ ਪਾਣੀ ਕਾਰਨ ਲੋਕਾਂ ਲਈ ਪੈਦਾ ਹੁੰਦੀ ਪਰੇਸ਼ਾਨੀ ਸਪਸ਼ਟ ਹੁੰਦੀ ਹੈ। ਜਿਹੜੀ ਘਟਨਾ ਤਾਜਪੁਰ ਰੋਡ ਨੇੜੇ ਵਿਜੇ ਨਗਰ ਵਿਚ ਵਾਪਰੀ।

ਇਸ ਮੌਕੇ ਸਥਾਨਕ ਲੋਕਾਂ ਨੇ ਉਕਤ ਸਮੱਸਿਆ ਨੂੰ ਲੈ ਕੇ ਵੀ ਆਪਣਾ ਰੋਸ ਜਾਹਿਰ ਕੀਤਾ।

 

ਪਿਛਲੀ ਖ਼ਬਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਵਲੋਂ ਲਗਾਇਆ ਧਰਨਾ ਅਗਲੀ ਖ਼ਬਰ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ