01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੋਸ਼ਲ ਮੀਡੀਆ 'ਤੇ ਛਾਈ ਕਾਕਰੋਚ ਪਾਰਟੀ-ਸੰਸਥਾਪਕ ਦੇ ਮਾਪੇ ਚਿੰਤਤ

ਛਤਰਪਤੀ ਸੰਭਾਜੀਨਗਰ, 22 ਮਈ (ਪੀ.ਟੀ.ਆਈ.) ਸੋਸ਼ਲ ਮੀਡੀਆ 'ਤੇ ਵਿਅੰਗਮਈ ਡਿਜੀਟਲ ਸਮੂਹ 'ਕਾਕਰੋਚ ਜਨਤਾ ਪਾਰਟੀ' ਦੀ ਅਚਾਨਕ ਪ੍ਰਸਿੱਧੀ ਨੇ ਇਸਦੇ ਸੰਸਥਾਪਕ ਅਭਿਜੀਤ ਦੀਪਕ ਦੇ ਮਾਪਿਆਂ ਨੂੰ ਚਿੰਤਤ ਕਰ ਦਿੱਤਾ ਹੈ¢ ਉਨ੍ਹਾਂ ਨੂੰ ਡਰ ਹੈ ਕਿ ਅਭਿਜੀਤ ਮੁਸੀਬਤ ਵਿੱਚ ਫਸ ਸਕਦਾ ਹੈ ਜਾਂ ...

ਅਜੀਤ ਡੈਸਕ 23-05-2026

ਛਤਰਪਤੀ ਸੰਭਾਜੀਨਗਰ, 22 ਮਈ (ਪੀ.ਟੀ.ਆਈ.) ਸੋਸ਼ਲ ਮੀਡੀਆ 'ਤੇ ਵਿਅੰਗਮਈ ਡਿਜੀਟਲ ਸਮੂਹ 'ਕਾਕਰੋਚ ਜਨਤਾ ਪਾਰਟੀ' ਦੀ ਅਚਾਨਕ ਪ੍ਰਸਿੱਧੀ ਨੇ ਇਸਦੇ ਸੰਸਥਾਪਕ ਅਭਿਜੀਤ ਦੀਪਕ ਦੇ ਮਾਪਿਆਂ ਨੂੰ ਚਿੰਤਤ ਕਰ ਦਿੱਤਾ ਹੈ¢ ਉਨ੍ਹਾਂ ਨੂੰ ਡਰ ਹੈ ਕਿ ਅਭਿਜੀਤ ਮੁਸੀਬਤ ਵਿੱਚ ਫਸ ਸਕਦਾ ਹੈ ਜਾਂ ਗਿ੍ਫਤਾਰ ਵੀ ਹੋ ਸਕਦਾ ਹੈ¢ਇਹ ਸਮੂਹ, ਜਿਸਨੂੰ ਹੁਣ ਸੀ.ਜੇ.ਪੀ. ਵਜੋਂ ਜਾਣਿਆ ਜਾਂਦਾ ਹੈ, ਇੱਕ ਹਫ਼ਤਾ ਪਹਿਲਾਂ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀਪਕ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜੋ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ¢ ਇਸਦੀ ਸ਼ੁਰੂਆਤ ਤੋਂ ਬਾਅਦ, ਸਮੂਹ ਦੇ 19 ਮਿਲੀਅਨ ਤੋਂ ਵੱਧ ਫਾਲੋਅਰਜ਼ ਹੋ ਗਏ ਹਨ |

ਪਿਛਲੀ ਖ਼ਬਰ ਐਵਰੈਸਟ ਤੋਂ ਹੇਠਾਂ ਉਤਰਦਿਆਂ ਦੋ ਭਾਰਤੀ ਪਰਬਤਰੋਹੀਆਂ ਦੀ ਮੌਤ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਦਾ ਲੈਕਚਰਾਰ ਗਿ੍ਫ਼ਤਾਰ