02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਕੌਂਸਲ ਚੋਣਾਂ ਦੌਰਾਨ ਹੋਏ ਪਰਚੇ ਦੇ ਮਾਮਲੇ ਵਿਚ ਥਾਣੇ ਪਹੁੰਚੇ ਪਰਮਬੰਸ ਬੰਟੀ ਰੋਮਾਣਾ

ਫ਼ਰੀਦਕੋਟ 23 ਮਈ (ਜਸਵੰਤ ਸਿੰਘ ਪੁਰਬਾ)- ਆਪਣੇ ਉੱਪਰ ਦਰਜ ਹੋਏ ਮੁਕੱਦਮੇ ਵਿਚ ਤਫ਼ਤੀਸ਼ ਵਿਚ...

ਅਜੀਤ ਡੈਸਕ 23-05-2026

ਫ਼ਰੀਦਕੋਟ 23 ਮਈ (ਜਸਵੰਤ ਸਿੰਘ ਪੁਰਬਾ)- ਆਪਣੇ ਉੱਪਰ ਦਰਜ ਹੋਏ ਮੁਕੱਦਮੇ ਵਿਚ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਥਾਣਾ ਸਿਟੀ ਅਕਾਲੀ ਨੇਤਾ ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਪਹੁੰਚੇ। ਇਸ ਦੌਰਾਨ ਬੰਟੀ ਰੋਮਾਣਾ ਦੇ ਵਕੀਲ ਵੀ ਉਹਨਾਂ ਨਾਲ ਮੌਜੂਦ ਸਨ।

 

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਪਾਉਂਟਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸਨਟੇਕ ਸਿਟੀ ਨਾਲ ਸੰਬੰਧਿਤ ਸੀ.ਐਲ.ਯੂ. ਘੁਟਾਲੇ ਮਾਮਲੇ ਵਿਚ ਅਜੇ ਸਹਿਗਲ ਗ੍ਰਿਫ਼ਤਾਰ, ਈ.ਡੀ. ਕੋਲ ਚਾਰ ਦਿਨਾਂ ਦੇ ਰਿਮਾਂਡ...