13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਖੰਨਾ ਵਿਚ ਨਗਰ ਨਗਰ ਕੌਂਸਲ ਦੀਆਂ ਚੋਣਾਂ ਵੋਟਾਂ ਪੈਣੀਆਂ ਸ਼ੁਰੂ

ਖੰਨਾ 26 ਮਈ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਵਿਚ ਨਗਰ ਨਗਰ ਕੌਂਸਲ ਦੀਆਂ ਚੋਣਾਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ।ਸਵੇਰੇ 8 ਵਜੇ ਤੋਂ ਹੀ ਲੋਕ ਵਾਰਡ ਨੰਬਰ 16 ਦੇ ਬੂਥਾਂ ਉੱਪਰ...

ਅਜੀਤ ਡੈਸਕ 26-05-2026

ਖੰਨਾ 26 ਮਈ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਵਿਚ ਨਗਰ ਨਗਰ ਕੌਂਸਲ ਦੀਆਂ ਚੋਣਾਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ।ਸਵੇਰੇ 8 ਵਜੇ ਤੋਂ ਹੀ ਲੋਕ ਵਾਰਡ ਨੰਬਰ 16 ਦੇ ਬੂਥਾਂ ਉੱਪਰ ਜਮਾ ਹੋਣੇ ਸ਼ੁਰੂ ਹੋ ਗਏ ਸਨ ਸਕੂਲ ਦੇ ਬਾਹਰ ਲੋਕਾਂ ਵੱਲੋਂ ਲੰਬੀ ਕਤਾਰ ਲਗਾਈ ਗਈ ਅਤੇ ਪੂਰੇ 8 ਵਜੇ ਲੋਕਾਂ ਨੂੰ ਵੋਟ ਪਾਉਣ ਲਈ ਅੰਦਰ ਭੇਜਿਆ ਗਿਆ। ਗਰਮੀ ਦੇ ਮੌਸਮ ਕਰਕੇ ਲੋਕ ਆਪਣੀ ਵੋਟ ਨੂੰ ਸਵੇਰੇ ਸਵੇਰੇ ਹੀ ਪਾਉਣਾ ਪਸੰਦ ਕਰ ਰਹੇ ਹਨ।

ਪਿਛਲੀ ਖ਼ਬਰ ਨਾਭਾ ਚ ਵੋਟਾਂ ਪਾਉਣ ਦਾ ਕੰਮ ਹੋਇਆ ਸ਼ੁਰੂ, ਸਵੇਰੇ ਸਵੇਰੇ ਲੱਗੀਆਂ ਲੰਬੀਆਂ ਲਾਈਨਾਂ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ: ਵੋਟਰਾਂ ਵਿਚ ਭਾਰੀ ਉਤਸ਼ਾਹ,ਪੋਲਿੰਗ ਬੂਥਾਂ 'ਤੇ ਵੋਟਰ ਪੁੱਜਣੇ ਸ਼ੁਰੂ