14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਰੀਦਕੋਟ ’ਚ ਵੋਟਿੰਗ ਸ਼ੁਰੂ

ਫਰੀਦਕੋਟ, 26 ਮਈ (ਪੁਰਬਾ)- ਫਰੀਦਕੋਟ ਵਿਚ ਨਗਰ ਕੌਂਸਲ ਚੋਣ ਪ੍ਰਕਿਰਿਆ ਸ਼ੁਰੂ ਹੋ ਚੁਕੀ ਹੈ ਮੌਸਮ ਨੂੰ ਵੇਖਦਿਆਂ ਲੋਕ ਸਵੇਰੇ ਹੀ ਵੋਟ ਪਾਉਣ ਲਈ ਲਬੀਆਂ ਲਬੀਆਂ ਲਾਈਨਾਂ ਬਣਾ ਚੁਕੇ...

ਅਜੀਤ ਡੈਸਕ 26-05-2026

 ਫਰੀਦਕੋਟ, 26 ਮਈ (ਪੁਰਬਾ)- ਫਰੀਦਕੋਟ ਵਿਚ ਨਗਰ ਕੌਂਸਲ ਚੋਣ ਪ੍ਰਕਿਰਿਆ ਸ਼ੁਰੂ ਹੋ ਚੁਕੀ ਹੈ ਮੌਸਮ ਨੂੰ ਵੇਖਦਿਆਂ ਲੋਕ ਸਵੇਰੇ ਹੀ ਵੋਟ ਪਾਉਣ ਲਈ ਲਬੀਆਂ ਲਬੀਆਂ ਲਾਈਨਾਂ ਬਣਾ ਚੁਕੇ ਹਨ। ਪ੍ਰਸ਼ਾਸ਼ਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਹਰ ਇਕ ਦੀ ਚੈਕਿੰਗ ਤੋਂ ਬਾਦ ਹੀ ਪੋਲਿੰਗ ਬੂਥ ਵਿਚ ਜਾਨ ਦੀ ਇਜਾਜਤ ਦਿਤੀ ਜਾਂਦੀ ਹੈ ਲੂਰੇ ਅਮਨੋ ਅਮਾਨ ਨਾਲ਼ ਵੋਟਾਂ ਪੈ ਰਹੀਆਂ ਹਨ

ਪਿਛਲੀ ਖ਼ਬਰ ਲੋਂਗੋਵਾਲ ਦੇ ਵਿੱਚ ਵੋਟਰਾਂ ਦੀਆਂ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੱਗੀਆਂ ਲੰਮੀਆਂ ਲਾਈਨਾਂ ਅਗਲੀ ਖ਼ਬਰ ਦਸੂਹਾ ਵਿਖੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ, 22 ਹਜ਼ਾਰ ਵੋਟਰ ਕਰਨਗੇ ਆਪਣੇ ਮਤ ਦਾ ਇਸਤੇਮਾਲ