ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਲਈ ਪੈ ਰਹੀਆਂ ਚੋਣਾਂ ਦੌਰਾਨ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਵੀਨ ਕੌਰ ਵਲੋਂ ਵਾਰਡ ਨੰਬਰ 26 ਦੇ ਐਸ ਡੀ ਕਾਲਜ ਬਰਨਾਲਾ ਸਥਿਤ ਬੂਥ ਉੱਪਰ ਆਪਣੀ ਵੋਟ ਪਾਈ ਗਈ।
ਤਾਜ਼ਾ ਖ਼ਬਰਾਂ
Free
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਈ ਵੋਟ
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਲਈ ਪੈ ਰਹੀਆਂ ਚੋਣਾਂ ਦੌਰਾਨ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਵੀਨ ਕੌਰ ਵਲੋਂ ਵਾਰਡ ਨੰਬਰ 26 ਦੇ ਐਸ ਡੀ ਕਾਲਜ ਬਰਨਾਲਾ ਸਥਿਤ ਬੂਥ ਉੱਪਰ ਆਪਣੀ ਵੋਟ ਪਾਈ ਗਈ।
ਅਜੀਤ ਡੈਸਕ
26-05-2026