16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਮਦਾਸ ਵਿਚ 2 ਵਜੇ ਤੱਕ 66 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ

ਰਮਦਾਸ, ਅਜਨਾਲਾ, ਗੱਗੋਮਾਹਲ 26 ਮਈ (ਵਾਹਲਾ/ ਢਿੱਲੋਂ/ਸੰਧੂ )- ਰਮਦਾਸ ਵਿਖੇ 2 ਵਜੇ ਤੱਕ 66 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ I ਇਹ ਜਾਣਕਾਰੀ ਚੋਣ ਰਿਟਰਨਿੰਗ ਅਧਿਕਾਰੀ...

ਅਜੀਤ ਡੈਸਕ 26-05-2026

ਰਮਦਾਸ, ਅਜਨਾਲਾ, ਗੱਗੋਮਾਹਲ 26 ਮਈ (ਵਾਹਲਾ/ ਢਿੱਲੋਂ/ਸੰਧੂ )- ਰਮਦਾਸ ਵਿਖੇ 2 ਵਜੇ ਤੱਕ 66 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ I ਇਹ ਜਾਣਕਾਰੀ ਚੋਣ ਰਿਟਰਨਿੰਗ ਅਧਿਕਾਰੀ ਕਮ-ਐਸ.ਡੀ. ਐਮ ਅਜਨਾਲਾ ਡਾ: ਚਾਰੂਮਿਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆ ਦਿੱਤੀ I

ਪਿਛਲੀ ਖ਼ਬਰ ਮੌੜ ਮੰਡੀ ਦੇ ਵਾਰਡ 8 ਵਿਚ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਵਿਧਾਇਕ ਮਾਈਸਰਖਾਨਾ ਵਿਚਕਾਰ ਤਕਰਾਰ ਅਗਲੀ ਖ਼ਬਰ ਡੀ.ਆਈ.ਜੀ. ਨਵੀਨ ਸਿੰਗਲਾ ਤੇ ਐਸ.ਐਸ.ਪੀ. ਗੌਰਵ ਤੂਰਾ ਵਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ