16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਾਜਪੁਰਾ ਵਿਖੇ 2 ਵਜੇ ਤੱਕ 48% ਵੋਟਿੰਗ

ਰਾਜਪੁਰਾ, (ਜੀ ਪੀ ਸਿੰਘ ) ਰਾਜਪੁਰਾ ਵਿਚ 2 ਵਜੇ ਤੱਕ ਅਮਨ ਮਾਨ ਨਾਲ ਵੋਟਾਂ ਪੈ ਰਹੀਆਂ ਹਨ...

ਅਜੀਤ ਡੈਸਕ 26-05-2026

ਰਾਜਪੁਰਾ, (ਜੀ ਪੀ ਸਿੰਘ ) ਰਾਜਪੁਰਾ ਵਿਚ 2 ਵਜੇ ਤੱਕ ਅਮਨ ਮਾਨ ਨਾਲ ਵੋਟਾਂ ਪੈ ਰਹੀਆਂ ਹਨ ਇਸ ਦੌਰਾਨ 2 ਵਜੇ ਤੱਕ 48% ਵੋਟਾਂ ਪੈ ਚੁੱਕੀ ਹਨ। ਦੁਪਹਿਰ ਹੋਣ ਕਰਕੇ ਥੋੜਾ ਜਿਹਾ ਵੋਟਾਂ ਪਾਉਣ ਦਾ ਕੰਮ ਮੱਠਾ ਪੈ ਗਿਆ ਹੈ ਤੇ ਸ਼ਾਮ ਨੂੰ ਫਿਰ ਵੋਟਰ ਘਰੋਂ ਵੋਟਾਂ ਪਾਉਣ ਨਾਲ ਨਿਕਲਣਗੇ।

ਪਿਛਲੀ ਖ਼ਬਰ ਰਾਜਪੁਰਾ ਵਿਖੇ ਦੁਪਹਿਰ ਤੱਕ 32% ਹੋਈ ਪੋਲਿੰਗ ਅਗਲੀ ਖ਼ਬਰ ਮੌੜ ਮੰਡੀ ਦੇ ਵਾਰਡ 8 ਵਿਚ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਵਿਧਾਇਕ ਮਾਈਸਰਖਾਨਾ ਵਿਚਕਾਰ ਤਕਰਾਰ