16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਤਿਹਗੜ੍ਹ ਚੂੜੀਆਂ ਵਿਖੇ 2 ਵਜੇ ਤੱਕ 45% ਵੋਟਾਂ ਪੋਲਿੰਗ ਹੋਈਆਂ

ਫਤਿਹਗੜ੍ਹ ਚੂੜੀਆਂ 26 ਮਈ- ਅਵਤਾਰ ਸਿੰਘ ਰੰਧਾਵਾ )- ਫਤਿਹਗੜ੍ਹ ਚੂੜੀਆਂ ਵਿਖੇ ਹੋ ਰਹੀਆਂ...

ਅਜੀਤ ਡੈਸਕ 26-05-2026

ਫਤਿਹਗੜ੍ਹ ਚੂੜੀਆਂ 26 ਮਈ- ਅਵਤਾਰ ਸਿੰਘ ਰੰਧਾਵਾ )- ਫਤਿਹਗੜ੍ਹ ਚੂੜੀਆਂ ਵਿਖੇ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਮੌਕੇ, ਨਵੀਂ ਮਿਲੀ ਅਪਡੇਟ ਅਨੁਸਾਰ ਇੱਕ ਵਜੇ ਤੱਕ 45% ਵੋਟਾਂ ਪੋਲ ਹੋਈਆਂ ਹਨ । ਇਸ ਮੌਕੇ ਨਿਰੰਤਰ ਵੋਟਰਾਂ ਦੀ ਆਵਾਜਾਈ ਬਣੀ ਹੋਈ ਹੈ ਅਤੇ ਸ਼ਾਂਤਮਈ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਹੈ ।

ਪਿਛਲੀ ਖ਼ਬਰ ਵਾਰਡ ਨੰਬਰ 15 ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਨੇ ਪਤੀ ਸਮੇਤ ਪਾਈ ਵੋਟ ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ 'ਚ 2 ਵਜੇ ਤੱਕ 46.48 ਫ਼ੀਸਦੀ ਵੋਟਾਂ ਪੋਲ ਹੋਈਆਂ