16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਲੋਹੀਆਂ ਚ ਦੁਪਹਿਰ 3 ਵਜੇ ਤੱਕ 45 ਫੀਸਦ ਪੋਲਿੰਗ ਹੋਈ

ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲਈ ਚੱਲ ਰਹੀਆਂ ਚੋਣਾਂ ਦੌਰਾਨ ਲੋਹੀਆਂ ਦੇ 13 ਵਾਰਡਾਂ ਵਿੱਚ ਪੋਲਿੰਗ ਦਾ ਕੰਮ ਦੁਪਹਿਰ 3....

ਅਜੀਤ ਡੈਸਕ 26-05-2026

ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲਈ ਚੱਲ ਰਹੀਆਂ ਚੋਣਾਂ ਦੌਰਾਨ ਲੋਹੀਆਂ ਦੇ 13 ਵਾਰਡਾਂ ਵਿੱਚ ਪੋਲਿੰਗ ਦਾ ਕੰਮ ਦੁਪਹਿਰ 3 ਵਜੇ ਤੱਕ 45 ਫੀਸਦੀ ਨੇਪਰੇ ਚੜ ਚੁੱਕਾ। ਗਰਮੀ ਦਾ ਮੌਸਮ ਹੋਣ ਕਾਰਨ ਸਿਖਰ ਦੁਪਹਿਰੇ ਤਕਰੀਬਨ ਸਾਰੇ ਪੋਲਿੰਗ ਸਟੇਸ਼ਨ ਵੋਟਰਾਂ ਤੋਂ ਸੱਖਣੇ ਨਜ਼ਰ ਆਏ। ਜਦਕਿ 1 ਵਜੇ ਤੱਕ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।

ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਨਗਰ ਕੌਂਸਲ ਚੋਣਾਂ ’ਚ ਦੁਪਹਿਰ ਤੱਕ 52 ਫ਼ੀਸਦੀ ਵੋਟਾਂ ਪਈਆਂ ਅਗਲੀ ਖ਼ਬਰ ਬੂਥ ਕੈਪਚਰਿੰਗ ਦੇ ਖ਼ਤਰੇ ਨੂੰ ਲੈ ਕੇ ਕੋਟਫੱਤਾ ਤੋਂ ਉਮੀਦਵਾਰ ਵਲੋਂ ਚੋਣ ਅਬਜ਼ਰਵਰ ਨੂੰ ਸ਼ਿਕਾਇਤ