16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਹਰਿਆਣਾ ਚੋਣਾਂ ਵਿਚ 3 ਵਜੇ ਤੱਕ 53 ਫੀਸਦੀ ਪੋਲਿੰਗ ਹੋਈ

ਹਰਿਆਣਾ, 26 ਮਈ (ਖੱਖ)- ਨਗਰ ਕੌਂਸਲ ਹਰਿਆਣਾ ਵਿਖੇ 11 ਵਾਰਡਾਂ ਦੀਆਂ ਚੱਲ ਰਹੀਆਂ ਵੋਟਾਂ ਲਈ 11 ਵਜੇ ਤੱਕ 53 ਫੀਸਦੀ ਪੋਲਿੰਗ ਹੋਈ, ਇਨ੍ਹਾਂ ਚੋਣਾਂ ਲਈ 33 ਉਮੀਦਵਾਰ....

ਅਜੀਤ ਡੈਸਕ 26-05-2026

ਹਰਿਆਣਾ, 26 ਮਈ (ਖੱਖ)- ਨਗਰ ਕੌਂਸਲ ਹਰਿਆਣਾ ਵਿਖੇ 11 ਵਾਰਡਾਂ ਦੀਆਂ ਚੱਲ ਰਹੀਆਂ ਵੋਟਾਂ ਲਈ 11 ਵਜੇ ਤੱਕ 53 ਫੀਸਦੀ ਪੋਲਿੰਗ ਹੋਈ, ਇਨ੍ਹਾਂ ਚੋਣਾਂ ਲਈ 33 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰ, ਕਾਂਗਰਸ ਦੇ 8 ਉਮੀਦਵਾਰ, ਭਾਜਪਾ ਦੇ 7 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ ਤੇ 5 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।

ਪਿਛਲੀ ਖ਼ਬਰ ਤਪਾ ਨਗਰ ਕੌਂਸਲ ਚੋਣਾਂ ਚ ਦੁਪਹਿਰ 2 ਵਜੇ ਤੱਕ 56 .17 ਫੀਸਦੀ ਵੋਟਾਂ ਹੋਈਆਂ ਪੋਲ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਹਾਰ ਤੋਂ ਘਬਰਾਈ ਆਮ ਆਦਮੀ ਪਾਰਟੀ ਗੁੰਡਾਗਰਦੀ 'ਤੇ ਉੱਤਰੀ- ਹਰਸਿਮਰਤ ਕੌਰ ਬਾਦਲ