16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਚੋਣਾਂ ਰਾਮਾ ਮੰਡੀ ਦੇ ਵਾਰਡ ਨੰਬਰ 12 ਵਿਖੇ ਟੀਮ ਜਟਾਣਾ ਅਤੇ ਪੁਲਿਸ ਵਿਚ ਹੋਈ ਬਹਿਸ

ਰਾਮਾ ਮੰਡੀ, 26 ਮਈ (ਗੁਰਪ੍ਰੀਤ ਸਿੰਘ ਅਰੋੜਾ)-ਵਾਰਡ ਨੰਬਰ 12 ਵਿਖੇ ਟੀਮ ਜਟਾਣਾ ਦੇ ਆਗੂ...

ਅਜੀਤ ਡੈਸਕ 26-05-2026

ਰਾਮਾ ਮੰਡੀ, 26 ਮਈ (ਗੁਰਪ੍ਰੀਤ ਸਿੰਘ ਅਰੋੜਾ)-ਵਾਰਡ ਨੰਬਰ 12 ਵਿਖੇ ਟੀਮ ਜਟਾਣਾ ਦੇ ਆਗੂ ਰਣਜੀਤ ਸਿੰਘ ਸੰਧੂ ਅਤੇ ਕ੍ਰਿਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ ਨੇ ਦੋਸ਼ ਲਾਇਆ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਵਲੋਂ ਬਾਹਰਲੇ ਵਿਅਕਤੀ ਲਿਆ ਕੇ ਚੋਣਾਂ ਵਿਚ ਧੱਕੇਸ਼ਾਹੀ ਕਰਵਾ ਰਹੇ ਹਨ।

ਪਿਛਲੀ ਖ਼ਬਰ ਡੇਰਾਬੱਸੀ ਦੇ ਵਾਰਡ ਨੰਬਰ 5 ਵਿਚ ਫਿਰ ਹੋਇਆ ਹੰਗਾਮਾ, ਬੂਥ ਕੈਪਚਰਿੰਗ ਦੇ ਲੱਗੇ ਦੋਸ਼ ਅਗਲੀ ਖ਼ਬਰ ਪ੍ਰਸ਼ਾਸਨ ’ਤੇ ਮਿਲੀਭੁਗਤ ਦੇ ਦੋਸ਼ ਲਗਾ ‘ਆਪ’ ਉਮੀਦਵਾਰ ਨੇ ਕੀਤਾ ਵਾਕ ਆਊਟ