16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੋਂਸਲ ਫ਼ਿਰੋਜ਼ਪੁਰ ਦੀਆਂ ਚੋਣਾਂ ਦੌਰਾਨ 5 ਵਜੇ ਤੱਕ 56.71 ਫ਼ੀਸਦੀ ਵੋਟਿੰਗ

ਫਿਰੋਜ਼ਪੁਰ, 26 ਮਈ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) - ਨਗਰ ਕੌਂਸਲ ਦੇ 33 ਵਾਰਡ ਦੀ ਚੋਣ ਪ੍ਰਕਿਰਿਆ ਨਿਬੜ ਚੁੱਕੀ ਹੈ ਤੇ ਜਾਣਕਰੀ ਅਨੁਸਾਰ ਸ਼ਾਮ ਦੇ 5 ਵਜੇ ਤਕ 56.71 ਫ਼ੀਸਦੀ ਵੋਟਾਂ ਪਈਆਂ, ਪਰ ਗਰਮੀ ਦੇ ਵਧਣ...

ਅਜੀਤ ਡੈਸਕ 26-05-2026

ਫਿਰੋਜ਼ਪੁਰ, 26 ਮਈ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) - ਨਗਰ ਕੌਂਸਲ ਦੇ 33 ਵਾਰਡ ਦੀ ਚੋਣ ਪ੍ਰਕਿਰਿਆ ਨਿਬੜ ਚੁੱਕੀ ਹੈ ਤੇ ਜਾਣਕਰੀ ਅਨੁਸਾਰ ਸ਼ਾਮ ਦੇ 5 ਵਜੇ ਤਕ 56.71 ਫ਼ੀਸਦੀ ਵੋਟਾਂ ਪਈਆਂ, ਪਰ ਗਰਮੀ ਦੇ ਵਧਣ ਕਰਕੇ ਵੋਟਾਂ ਪੈਣ ਦਾ ਕੰਮ ਬਹੁਤ ਢਿੱਲਾ ਰਹਿਣ ਦੇ ਬਾਵਜੂਦ ਵੋਟਰਾਂ ਵਿਚ ਪੂਰਾ ਉਤਸ਼ਾਹ ਰਿਹਾ।

ਪਿਛਲੀ ਖ਼ਬਰ ਅਮਨ ਅਮਾਨ ਨਾਲ ਪਈਆਂ ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ, 80.02 ਫ਼ੀਸਦੀ ਹੋਈ ਪੋਲਿੰਗ ਅਗਲੀ ਖ਼ਬਰ ਜੈਤੋ ਨਗਰ ਕੌਂਸਲ ਚੋਣਾਂ : ਕੋਟਕਪੂਰਾ ਚੌਕ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਧਰਨਾ