16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਨਿਗਮ ਬਰਨਾਲਾ ਲਈ ਸ਼ਾਮ 5 ਵਜੇ ਤੱਕ 63.50 ਫ਼ੀਸਦੀ ਹੋਈ ਵੋਟਿੰਗ

ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ) - ਨਗਰ ਨਿਗਮ ਬਰਨਾਲਾ ਦੀਆਂ ਹੋ ਰਹੀਆਂ ਚੋਣਾਂ ਲਈ ਸ਼ਾਮ 5 ਵਜੇ ਤੱਕ 63.50 ਫ਼ੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਨਗਰ ਕੌਂਸਲ ਤਪਾ ਲਈ 81.31 ਫ਼ੀਸਦੀ, ਨਗਰ ਕੌਂਸਲ ਭਦੌੜ...

ਅਜੀਤ ਡੈਸਕ 26-05-2026

 ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ) - ਨਗਰ ਨਿਗਮ ਬਰਨਾਲਾ ਦੀਆਂ ਹੋ ਰਹੀਆਂ ਚੋਣਾਂ ਲਈ ਸ਼ਾਮ 5 ਵਜੇ ਤੱਕ 63.50 ਫ਼ੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਨਗਰ ਕੌਂਸਲ ਤਪਾ ਲਈ 81.31 ਫ਼ੀਸਦੀ, ਨਗਰ ਕੌਂਸਲ ਭਦੌੜ ਲਈ 79.68 ਫ਼ੀਸਦੀ ਅਤੇ ਨਗਰ ਕੌਂਸਲ ਧਨੌਲਾ ਲਈ 72.04 ਫ਼ੀਸਦੀ ਵੋਟਿੰਗ ਹੋਈ ਹੈ।

ਪਿਛਲੀ ਖ਼ਬਰ ਨਗਰ ਕੌਂਸਲ ਤਪਾ ਦੀਆਂ ਚੋਣਾਂ ਵਿਚ 81.31 ਫ਼ੀਸਦੀ ਪੋਲਿੰਗ ਅਗਲੀ ਖ਼ਬਰ ਆਈ.ਪੀ.ਐਲ. ਪਹਿਲਾ ਪਲੇਆਫ਼ : ਵੈਂਕਟੇਸ਼ ਅਈਅਰ ਦੇ ਚੌਕੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਬੱਲੇਬਾਜ਼ੀ ਸ਼ੁਰੂ