17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਫ਼ਿਰੋਜ਼ਪੁਰ ਟਰਾਂਸਪੋਰਟ ਦਫ਼ਤਰ ‘ਚ ਸਮੇਂ ਸਿਰ ਨਹੀਂ ਪਹੁੰਚੇ ਅਧਿਕਾਰੀ, ਕਰਮਚਾਰੀ

ਫ਼ਿਰੋਜ਼ਪੁਰ, 27 ਮਈ (ਗੁਰਿੰਦਰ ਸਿੰਘ)- ਅਤਿ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ, ਪਰ ਕਈ ਅਧਿਕਾਰੀ...

ਅਜੀਤ ਡੈਸਕ 27-05-2026

ਫ਼ਿਰੋਜ਼ਪੁਰ, 27 ਮਈ (ਗੁਰਿੰਦਰ ਸਿੰਘ)- ਅਤਿ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ, ਪਰ ਕਈ ਅਧਿਕਾਰੀ ਅਤੇ ਕਰਮਚਾਰੀ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਲੈਂਦੇ ਨਹੀਂ ਦਿਖ ਰਹੇ। ਮੰਗਲਵਾਰ ਸਵੇਰੇ ਫ਼ਿਰੋਜ਼ਪੁਰ ਦੇ ਟਰਾਂਸਪੋਰਟ ਦਫ਼ਤਰ ਵਿਚ ਸਵੇਰੇ 7.30 ਵਜੇ ਦੀ ਬਜਾਏ 9 ਵਜੇ ਤੱਕ ਨਾ ਕੋਈ ਅਧਿਕਾਰੀ ਮੌਜੂਦ ਸੀ ਅਤੇ ਨਾ ਹੀ ਕੋਈ ਕਲਰਕ। ਦਫ਼ਤਰ ਵਿਚ ਸਿਰਫ਼ ਇਕ ਆਊਟਸੋਰਸ ਕਰਮਚਾਰੀ ਅਤੇ ਸੁਰੱਖਿਆ ਗਾਰਡ ਹੀ ਹਾਜ਼ਰ ਮਿਲੇ। ਆਪਣੇ ਕੰਮਾਂ ਲਈ ਦੂਰ-ਦੂਰ ਤੋਂ ਪਹੁੰਚੇ ਲੋਕ ਘੰਟਿਆਂ ਉਡੀਕ ਕਰਦੇ ਰਹੇ ਅਤੇ ਉਨ੍ਹਾਂ ਨੂੰ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।

ਪਿਛਲੀ ਖ਼ਬਰ ਆਪਣੇ ਆਪ ਨੂੰ ਰੱਖੋ ਹਾਈਡ੍ਰੇਟ, ‌ਪਿਆਸੇ ਨੂੰ ਪਿਲਾਓ ਪਾਣੀ- ਪ੍ਰਧਾਨ ਮੰਤਰੀ ਦੀ ਦੇਸ਼ ਨੂੰ ਅਪੀਲ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੇ ਲੋਕਤੰਤਰ ਦੇ ਸਿਧਾਂਤਾ ਨੂੰ ਟੰਗਿਆ ਛਿੱਕੇ- ਅਮਨ ਅਰੋੜਾ