17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਵਲੋਂ ਥਾਣਾ ਕੱਥੂਨੰਗਲ ਦੇ ਬਾਹਰ ਲਗਾਇਆ ਧਰਨਾ

ਜੈਂਤੀਪੁਰ, 27 ਮਈ (ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾ ਵਿਖੇ ਇਕ ਔਰਤ ਨੂੰ ਕਹੀ ਮਾਰਨ ਤੇ ਗੰਭੀਰ ਜਖ਼ਮੀ ਕਰਨ...

ਅਜੀਤ ਡੈਸਕ 27-05-2026

ਜੈਂਤੀਪੁਰ, 27 ਮਈ (ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾ ਵਿਖੇ ਇਕ ਔਰਤ ਨੂੰ ਕਹੀ ਮਾਰਨ ਤੇ ਗੰਭੀਰ ਜਖ਼ਮੀ ਕਰਨ ਅਤੇ ਕਈ ਹੋਰ ਇਹੋ ਜਿਹੇ ਮਸਲਿਆਂ ਨੂੰ ਲੈ ਕਿ ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।

ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਵਲੋਂ ਮੇਨ ਰੋਡ ਜਾਮ ਕਰਕੇ ਥਾਣਾ ਕੱਥੂਨੰਗਲ ਅੱਗੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜੀ ਕਰਕੇ ਜ਼ਬਰਦਸਤ ਧਰਨਾ ਲਗਾਇਆ ਗਿਆ ।

ਪਿਛਲੀ ਖ਼ਬਰ ਐਡਵੋਕੇਟ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ ਅਗਲੀ ਖ਼ਬਰ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੀ ਪੰਥਕ ਕਾਨਫ਼ਰੰਸ ਵਿਚ ਸਿੱਖ ਫੈਡਰੇਸ਼ਨ ਕਰੇਗੀ ਭਰਵੀਂ ਸ਼ਮੂਲੀਅਤ- ਭਾਈ ਗਰੇਵਾਲ...