17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਏਅਰ ਇੰਡੀਆ ਨੇ ਘਰੇਲੂ ਉਡਾਣਾਂ ਵਿਚ ਕੀਤੀ ਕਟੌਤੀ

ਨਵੀਂ ਦਿੱਲੀ, 27 ਮਈ- ਏਅਰ ਇੰਡੀਆ ਆਪਣੀਆਂ ਘਰੇਲੂ ਉਡਾਣਾਂ ਵਿਚ...

ਅਜੀਤ ਡੈਸਕ 27-05-2026

ਨਵੀਂ ਦਿੱਲੀ, 27 ਮਈ- ਏਅਰ ਇੰਡੀਆ ਆਪਣੀਆਂ ਘਰੇਲੂ ਉਡਾਣਾਂ ਵਿਚ 22% ਤੱਕ ਦੀ ਕਟੌਤੀ ਕਰੇਗੀ। ਜਦੋਂ ਕਿ ਇੰਡੀਗੋ ਨੇ ਏ.ਟੀ.ਐਫ. ਦੀਆਂ ਵਧੀਆ ਕੀਮਤਾਂ ਕਾਰਨ ਜੂਨ ਤੋਂ ਅਗਸਤ 2026 ਦਰਮਿਆਨ ਘਰੇਲੂ ਉਡਾਣਾਂ ਵਿਚ 5-7% ਤੱਕ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ।

ਇੰਡੀਗੋ ਨੇ ਆਪਣੀ ਅੰਤਰਰਾਸ਼ਟਰੀ ਸਮਰੱਥਾ 17% ਘਟਾ ਦਿੱਤੀ ਹੈ।

 

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨਿਰਮਲ ਕੁਟੀਆ ਸੀਚੇਵਾਲ ਵਿਖੇ ਪੁੱਜਣਗੇ ਅਗਲੀ ਖ਼ਬਰ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ