17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਦਿੱਤਾ 244 ਦੌੜਾਂ ਦਾ ਟੀਚਾ

ਮੁੱਲਾਂਪੁਰ, ਨਿਊ ਚੰਡੀਗੜ੍ਹ , 27 ਮਈ - ਰਾਜਸਥਾਨ ਦੇ ਹੈਦਰਾਬਾਦ ਵਿਚਾਲੇ ਹੋ ਰਹੇ ਕੁਆਰਟਰ ਫਾਈਨਲ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਹੈਦਰਾਬਾਦ ਨੂੰ 244 ਦੌੜਾਂ ਦਾ ਟੀਚਾ ਦਿੱਤਾ , ਜਿਸ ਵਿੱਚ ਵੈਭਵ ਸੁਰਯਾਵੰਸ਼ੀ ਦੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 97 ਦੌੜਾਂ (29 ਗੇਂਦਾ ) ਅਤੇ ਧਰੁਵ ਜੁਰੇਲ ਵਲੋਂ 21 ਗੇਂਦਾ ਵਿੱਚ 50 ਦੌੜਾਂ ਬਣਾਇਆਂ। ਹੈਦਰਾਬਾਦ ਵਲੋਂ ਪ੍ਰਫੁਲ ਹਿੰਗੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਲਈਆਂ।

ਅਜੀਤ ਡੈਸਕ 27-05-2026

ਪਿਛਲੀ ਖ਼ਬਰ ਫ਼ਾਜ਼ਿਲਕਾ ਵਿਖੇ ਸਟਰਾਂਗ ਰੂਮਾਂ ਦੀ ਸੀਲ ‘ਚ ਗੜਬੜੀ ਦੀ ਅਫ਼ਵਾਹ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਿਆਸੀ ਆਗੂਆਂ ਨੂੰ ਕਰਵਾਇਆ... ਅਗਲੀ ਖ਼ਬਰ ਆਈ ਪੀ ਐਲ 2026 - ਰਾਜਸਥਾਨ ਦੇ ਹੈਦਰਾਬਾਦ ਖਿਲਾਫ 17 ਓਵਰਾਂ ਤੋਂ ਬਾਅਦ 220/5