17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਰੋਡਵੇਜ਼ ਦੀ ਬੱਸ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਤੋਂ ਮਾਰੀ ਟੱਕਰ

ਜੈਂਤੀਪੁਰ, 27 ਮਾਈ (ਭੁਪਿੰਦਰ ਸਿੰਘ ਗਿੱਲ)- ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਸਥਿਤ ਅੱਡਾ ਸਹਿਣੇ ਵਾਲੀ...

ਅਜੀਤ ਡੈਸਕ 27-05-2026

ਜੈਂਤੀਪੁਰ, 27 ਮਾਈ (ਭੁਪਿੰਦਰ ਸਿੰਘ ਗਿੱਲ)- ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਸਥਿਤ ਅੱਡਾ ਸਹਿਣੇ ਵਾਲੀ ਅਬਦਾਲ ਤੇ ਰੋਡਵੇਜ਼ ਦੀ ਬੱਸ ਵਲੋਂ ਟਰੈਕਟਰ ਟਰਾਲੀ ਦੇ ਪਿੱਛੋਂ ਟੱਕਰ ਮਾਰਨ ਨਾਲ ਟਰੈਕਟਰ ਚਾਲਕ ਨੌਜਵਾਨ ਦੇ ਸੱਟ ਲੱਗ ਗਈ। ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਮੇਰਾ ਕਰੀਬ ਦੋ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਜੋ ਕਿ ਮੈਂ ਇਸ ਤੋਂ ਰੋਟੀ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।

ਟਰਾਲੀ ਚਾਲਕ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਥਾਣਾ ਕੱਥੂਨੰਗਲ ਨੂੰ ਦਿੱਤੀ ਗਈ ਜਿਸ ਤੇ ਕੱਥੂਨੰਗਲ ਤੋਂ ਸੜਕ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਮੌਕੇ ਤੇ ਤੁਰੰਤ ਪੁੱਜੀ।

ਪਿਛਲੀ ਖ਼ਬਰ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਜੈਵਲਿਨ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਗਲੀ ਖ਼ਬਰ ISSF ਵਿਸ਼ਵ ਕੱਪ ਵਿੱਚ ਈਸ਼ਾ ਸਿੰਘ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ