19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਿੱਖੀਵਿੰਡ ਦੀ ਵਾਰਡ ਨੰਬਰ 4 ਤੋਂ ਅਜ਼ਾਦ ਬਖਸ਼ੀਸ਼ ਸਿੰਘ ਬੁੱਟਰ ਜੇਤੂ

ਖੇਮਕਰਨ, 29 ਮਈ (ਬੌਬੀ,ਬਿੱਲਾ,ਭੱਟੀ)- ਨਗਰ ਪੰਤਾਇਤ ਖੇਮਕਰਨ ਦੀ ਵਾਰਡ ਨੰਬਰ...

ਅਜੀਤ ਡੈਸਕ 29-05-2026

ਖੇਮਕਰਨ, 29 ਮਈ (ਬੌਬੀ,ਬਿੱਲਾ,ਭੱਟੀ)- ਨਗਰ ਪੰਤਾਇਤ ਖੇਮਕਰਨ ਦੀ ਵਾਰਡ ਨੰਬਰ 4 ਤੋਂ ਅਜ਼ਾਦ ਉਮੀਦਵਾਰ ਬਖਸ਼ੀਸ਼ ਸਿੰਘ ਬੁੱਟਰ ਜੇਤੂ ਰਹੇ ਹਨ। ਉਨਾ ਆਪਣੇ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਨੂੰ ਹਰਾਇਆ। ਜਦ ਕਿ ਆਪ, ਅਕਾਲੀ ਦੱਲ ਤੇ ਭਾਜਪਾ ਨਾਲ ਸਬੰਧਤ ਉਮੀਦਵਾਰ ਕਾਫ਼ੀ ਪਿੱਛੇ ਰਹੇ।

ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੇ ਸਮੁੱਚੇ 17 ਵਾਰਡਾਂ ਦੇ ਆਏ ਚੋਣ ਨਤੀਜੇ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਮਲੇਰਕੋਟਲਾ ਦੇ 17 ਵਾਰਡਾਂ ਦੇ ਆਏ ਨਤੀਜਿਆਂ 'ਚ ਆਪ ਪਹਿਲੇ, ਕਾਂਗਰਸ ਦੂਜੇ ਸਥਾਨ ਤੇ ਅਕਾਲੀ ਦਲ ਅਤੇ...