19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਟਾਲਾ ਦੀ ਵਾਰਡ ਨੰਬਰ 35 ਵਿੱਚ ਪੈ ਗਿਆ ਪੇਚਾ 27 ਵੋਟਾਂ ਦੇ ਫਰਕ ਨੂੰ ਲੈ ਕੇ ਦੁਬਾਰਾ ਗਿਣਤੀ ਸ਼ੁਰੂ

ਬਟਾਲਾ, 29 ਮਈ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਦੀ 35 ਨੰਬਰ ਵਾਰਡ ਵਿੱਚ 27 ਵੋਟਾਂ ਦੇ ਫਰਕ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਸਹਿਮਤੀ ਨਾ ਪ੍ਰਗਟ ਕਰਨ ਤੇ ਇੱਥੇ ਦੁਬਾਰਾ ਗਿਣਤੀ ਸ਼ੁਰੂ ਹੋ ਗਈ ਹੈ ਇੱਥੇ ਇੱਕ ਪਾਸੇ ਵਿਧਾਇਕ ਸ਼ੈਰੀ ਕਲਸੀ ਦਾ ਭਰਾ ਅੰਮ੍ਰਿਤ ਕਲਸੀ ਅਤੇ ਦੂਜੇ ਪਾਸੇ ਕਾਂਗਰਸ ਵੱਲੋਂ ਐਡਵੋਕੇਟ ਅਮਨਦੀਪ ਜੈੰਤੀਪੁਰ ਦੇ ਪਰਿਵਾਰਿਕ ਮੈਂਬਰ ਸ਼ਸ਼ੀ ਚੰਦਾ ਚੋਣ ਮੈਦਾਨ...

ਅਜੀਤ ਡੈਸਕ 29-05-2026

ਇੱਕ ਪਾਸੇ ਵਿਧਾਇਕ ਸ਼ੈਰੀ ਕਲਸੀ ਦਾ ਭਰਾ - ਦੂਜੇ ਪਾਸੇ ਐਡਵੋਕੇਟ ਅਮਨਦੀਪ ਜੈੰਤੀਪੁਰ ਦੇ ਪਰਿਵਾਰਿਕ ਮੈਂਬਰ ਹੋਣ ਕਰਕੇ ਵਾਰਡ ਬਣੀ ਹੋਟ ਸੀਟ
ਬਟਾਲਾ, 29 ਮਈ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਦੀ 35 ਨੰਬਰ ਵਾਰਡ ਵਿੱਚ 27 ਵੋਟਾਂ ਦੇ ਫਰਕ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਸਹਿਮਤੀ ਨਾ ਪ੍ਰਗਟ ਕਰਨ ਤੇ ਇੱਥੇ ਦੁਬਾਰਾ ਗਿਣਤੀ ਸ਼ੁਰੂ ਹੋ ਗਈ ਹੈ ਇੱਥੇ ਇੱਕ ਪਾਸੇ ਵਿਧਾਇਕ ਸ਼ੈਰੀ ਕਲਸੀ ਦਾ ਭਰਾ ਅੰਮ੍ਰਿਤ ਕਲਸੀ ਅਤੇ ਦੂਜੇ ਪਾਸੇ ਕਾਂਗਰਸ ਵੱਲੋਂ ਐਡਵੋਕੇਟ ਅਮਨਦੀਪ ਜੈੰਤੀਪੁਰ ਦੇ ਪਰਿਵਾਰਿਕ ਮੈਂਬਰ ਸ਼ਸ਼ੀ ਚੰਦਾ ਚੋਣ ਮੈਦਾਨ ਵਿੱਚ ਹਨ ਇੱਥੇ ਗਿਣਤੀ ਸਮੇਂ ਕਾਫੀ ਖਿੱਚੋਤਾਣ ਵਾਲਾ ਮਾਹੌਲ ਬਣਿਆ ਕਿਹਾ ਜਾ ਸਕਦਾ ਹੈ।

ਪਿਛਲੀ ਖ਼ਬਰ ਗਿੱਦੜਬਾਹਾ ਵਿਚ 19 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਨੇ 17 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਅਗਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੇ ਸਮੁੱਚੇ 17 ਵਾਰਡਾਂ ਦੇ ਆਏ ਚੋਣ ਨਤੀਜੇ