19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤਲਵੰਡੀ ਭਾਈ ਤੋਂ ਹਰਦੀਪ ਸਿੰਘ ਹੈਪੀ, ਜਗਦੀਪ ਬਰਾੜ ਅਤੇ ਕੁਲਵਿੰਦਰ ਕੌਰ ਜਿੱਤੇ

ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)- ਜ਼ਿਲਾ ਫਿਰੋਜ਼ਪੁਰ ਦੀ ਨਗਰ ਕੌਂਸਲ ਤਲਵੰਡੀ ਭਾਈ ਦੇ ਵਾਰਡ ਨੰਬਰ ਅੱਠ ਤੋਂ...

ਅਜੀਤ ਡੈਸਕ 29-05-2026

 ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)- ਜ਼ਿਲਾ ਫਿਰੋਜ਼ਪੁਰ ਦੀ ਨਗਰ ਕੌਂਸਲ ਤਲਵੰਡੀ ਭਾਈ ਦੇ ਵਾਰਡ ਨੰਬਰ ਅੱਠ ਤੋਂ ਕਾਂਗਰਸ ਦੇ ਉਮੀਦਵਾਰ ਹਰਦੀਪ ਸਿੰਘ ਹੈਪੀ ਜੇਤੂ ਰਹੇ ਹਨ। ਜਦ ਕਿ ਵਾਰਡ ਨੰਬਰ ਨੌ ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਬਰਾੜ ਜੇਤੂ ਰਹੇ ਹਨ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਦੀਪ ਕੌਰ ਰਾਮਗੜੀਆ ਚੋਣ ਜਿੱਤੇ ਅਗਲੀ ਖ਼ਬਰ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਚੋਣ ਨਤੀਜੇ ਚੋਂ 6 ਅਕਾਲੀ ਦਲ ਤੇ 5 ਅਜ਼ਾਦ ਉਮੀਦਵਾਰ ਜੇਤੂ