19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਸੁਜਾਨਪੁਰ 15 ਤੇ 15 ਦੇ ਹੀ ਰਿਜ਼ਲਟ

ਸੁਜਾਨਪੁਰ, 29 ਮਈ ()-ਵਾਰਡ ਨੰਬਰ ਇੱਕ ਤੋਂ - ਆਮ ਆਦਮੀ ਪਾਰਟੀ ਤੋਂ ਸੁਦੇਸ਼ ਕੁਮਾਰੀ, ਵਾਰਡ ਨੰਬਰ ਦੋ ਤੋਂ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਬੋਬੀ, ਵਾਰਡ ਨੰਬਰ ਤਿੰਨ ਤੋਂ ਅਨੂਬਾਲਾ ਕਿੰਨੇ ਬੀਜੇਪੀ, ਵਾਰਡ ਨੰਬਰ 4 ਤੋ ਕਾਂਗਰਸ ਦੇ ਅਸ਼ਵਨੀ ਬੰਟੀ, ਵਾਰਡ ਨੰਬਰ ਪੰਜ ਤੋਂ ਆਜ਼ਾਦ ਉਮੀਦਵਾਰ ਅਨੁਰਾਧਾ ਬਾਲੀ, ਵਾਰਡ ਨੰਬਰ ਛੇ ਤੋਂ ਬੀਜੇਪੀ ਦੇ ਅਸ਼ੋਕ ਬਾਬਾ , ਵਾਰਡ ਨੰਬਰ ਸੱਤ ਤੋਂ ਆਜ਼ਾਦ ਲਛਮੀ ਵਰਮਾ, ਅਤੇ ਵਾਰਡ ਨੰਬਰ...

ਅਜੀਤ ਡੈਸਕ 29-05-2026

ਸੁਜਾਨਪੁਰ, 29 ਮਈ ()-ਵਾਰਡ ਨੰਬਰ ਇੱਕ ਤੋਂ - ਆਮ ਆਦਮੀ ਪਾਰਟੀ ਤੋਂ ਸੁਦੇਸ਼ ਕੁਮਾਰੀ, ਵਾਰਡ ਨੰਬਰ ਦੋ ਤੋਂ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਬੋਬੀ, ਵਾਰਡ ਨੰਬਰ ਤਿੰਨ ਤੋਂ ਅਨੂਬਾਲਾ ਕਿੰਨੇ ਬੀਜੇਪੀ, ਵਾਰਡ ਨੰਬਰ 4 ਤੋ ਕਾਂਗਰਸ ਦੇ ਅਸ਼ਵਨੀ ਬੰਟੀ, ਵਾਰਡ ਨੰਬਰ ਪੰਜ ਤੋਂ ਆਜ਼ਾਦ ਉਮੀਦਵਾਰ ਅਨੁਰਾਧਾ ਬਾਲੀ, ਵਾਰਡ ਨੰਬਰ ਛੇ ਤੋਂ ਬੀਜੇਪੀ ਦੇ ਅਸ਼ੋਕ ਬਾਬਾ , ਵਾਰਡ ਨੰਬਰ ਸੱਤ ਤੋਂ ਆਜ਼ਾਦ ਲਛਮੀ ਵਰਮਾ, ਅਤੇ ਵਾਰਡ ਨੰਬਰ ਅੱਠ ਤੋਂ ਬੀਜੇਪੀ ਦੇ ਸੁਰੇਸ਼ ਮਹਾਜਨ ਬੋਬੀ ਜੇਤੂ ਰਹੇ, ਵਾਰਡ ਨੰਬਰ ਨੌ ਥੋਮਸ ਸਿੱਧੂ, ਵਾਰਡ ਨੰਬਰ 10 ਸਮਸੇਰ ਸਿੰਘ ਕਾਂਗਰਸ, ਵਾਰਡ ਨੰਬਰ 11 ਤੋਂ ਨੀਤੂ ਮਨਹਾਸ ਆਪ, ਵਾਰਡ ਨੰਬਰ 12 ਤੋਂ ਰਾਣਾ ਪ੍ਰਤਾਪ ਆਪ, ਵਾਰਡ ਨੰਬਰ 13 ਤੋਂ ਸ਼ੁਭ ਲਤਾ ਬੀਜੇਪੀ , ਵਾਰਡ ਨੰਬਰ 14 ਤੋਂ ਸੁਰਿੰਦਰ ਕੁਮਾਰ ਆਪ, ਵਾਰਡ ਨੰਬਰ 15 ਤੋਂ ਨੀਲਮ ਕੁਮਾਰੀ ਕਾਂਗਰਸ ਜੇਤੂ ਰਹੇ|

 

ਪਿਛਲੀ ਖ਼ਬਰ ਆਦਮਪੁਰ ਨਗਰ ਕੌਂਸਲ ਵਿੱਚ ਝਾੜੂ ਛਾਇਆ ਅਗਲੀ ਖ਼ਬਰ ਕੁਰਾਲੀ ਦੇ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਖੁਸ਼ਬੀਰ ਸਿੰਘ ਹੈਪੀ ਜੇਤੂ ਰਹੇ